ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2018 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਇਥੇ ਐਲਾਨੇ ਗਏ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਉਪਲਬਧ ਹੋਣਗੇ।
1. ਬੈਚਲਰ ਆਫ਼ ਐਜੂਕੇਸ਼ਨ, ਅਪ੍ਰੈਲ 2018 (ਸਾਲਾਨਾ ਪ੍ਰਣਾਲੀ)
2. ਬੈਚਲਰ ਆਫ ਟੂਰਿਜ਼ਮ ਅਤੇ ਹੋਟਲ ਮੈਨੇਜਮੈਂਟ, ਸੈਮੈਸਟਰ – 4
3. ਬੀ ਵੋਕੇਸ਼ਨਲ (ਮਾਡਰਨ ਆਫਿਸ ਪ੍ਰੈਕਟਿਸ), ਸੈਮੈਸਟਰ – 6
4. ਐਮ. ਬੌਟਨੀ ਸੈਮੇਸਟਰ – 4
5. ਬੈਚਲਰ ਆਫ਼ ਫਿਜ਼ੀਓਥੈਰਪੀ, ਭਾਗ- 1
6. ਬੈਚਲਰ ਆਫ਼ ਫਿਜ਼ੀਓਥੈਰਪੀ, ਭਾਗ – 2
Check Also
ਖ਼ਾਲਸਾ ਕਾਲਜ ਨਰਸਿੰਗ ਵਿਖੇ ਕਾਸਮੈਟੋਲੋਜੀ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਕਾਸਮੈਟੋਲੋਜੀ ਵਿਸ਼ੇ ’ਤੇ …
Punjab Post Daily Online Newspaper & Print Media