Sunday, July 26, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

Resultਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2018 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਇਥੇ ਐਲਾਨੇ ਗਏ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਉਪਲਬਧ ਹੋਣਗੇ।
 
1. ਬੈਚਲਰ ਆਫ਼ ਐਜੂਕੇਸ਼ਨ, ਅਪ੍ਰੈਲ 2018 (ਸਾਲਾਨਾ ਪ੍ਰਣਾਲੀ)
2. ਬੈਚਲਰ ਆਫ ਟੂਰਿਜ਼ਮ ਅਤੇ ਹੋਟਲ ਮੈਨੇਜਮੈਂਟ, ਸੈਮੈਸਟਰ – 4
3. ਬੀ ਵੋਕੇਸ਼ਨਲ (ਮਾਡਰਨ ਆਫਿਸ ਪ੍ਰੈਕਟਿਸ), ਸੈਮੈਸਟਰ – 6
4. ਐਮ. ਬੌਟਨੀ ਸੈਮੇਸਟਰ – 4
5. ਬੈਚਲਰ ਆਫ਼ ਫਿਜ਼ੀਓਥੈਰਪੀ, ਭਾਗ- 1
6. ਬੈਚਲਰ ਆਫ਼ ਫਿਜ਼ੀਓਥੈਰਪੀ, ਭਾਗ – 2

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply