Sunday, March 15, 2026

9ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ

ਧੂਰੀ,17 ਸਤੰਬਰ (ਪ੍ਰਵੀਨ ਗਰਗ) –  ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਵਲੋਂ 9ਵਾਂ ਵਿਸ਼ਾਲ ਜਾਗਰਣ ਸਥਾਨਕ ਜਨਤਾ ਨਗਰ ਵਿਖੇ ਕਰਵਾਇਆ ਗਿਆ। PPN1709201807ਜਿਸ ਵਿਚ ਵਿਕਰਮ  ਰਾਠੋੜ ਐਂਡ ਪਾਰਟੀ ਵਲੋਂ ਮਾਤਾ ਦਾ ਗੁਣਗਾਨ ਕੀਤਾ ਗਿਆ।ਗਣੇਸ਼ ਪੂਜਣ ਬਨਾਰਸੀ ਲਾਲ ਗੁਪਤਾ, ਜੋਤੀ ਪ੍ਰਚੰਡ ਵਿਜੈ ਬਾਬਾ, ਚੁਨਰੀ ਰਸਮ ਸੁਰੇਸ਼ ਬਾਂਸਲ ਅਤੇ ਝੰਡੇ ਦੀ ਰਸਮ ਸ਼ਾਸਤਰੀ ਚੰਡੀ ਪ੍ਰਸ਼ਾਦ ਅਤੇ ਕਾਲੀ ਚਰਨ ਨੇ ਅਦਾ ਕੀਤੀ।ਸੁੰਦਰ ਝਾਕੀਆਂ ਵੀ ਸਜਾਈਆਂ ਗਈਆਂ ਅਤੇ ਅਤੁੱਟ ਲੰਗਰ ਵਰਤਾਇਆ ਗਿਆ।ਇਸ ਮੌਕੇ ਵਿਵੇਕ ਗਰਗ ਪ੍ਰਧਾਨ, ਵਾਇਸ ਪ੍ਰਧਾਨ ਬਿੱਲੂ, ਸੈਕਟਰੀ ਸਤਨਾਮ ਰੰਧਾਵਾ, ਅੰਮ੍ਰਿਤ ਗਰਗ, ਮੋਨੂੰ ਸ਼ਰਮਾ, ਬੱਬੂ ਰੰਧਾਵਾ, ਮੋਹਿਤ ਗਰਗ, ਦਾਰਾ, ਗੱਬਰ, ਟੀਪਲਾ, ਰਤਨ ਭੰਡਾਰੀ, ਵਿਕਾਸ ਜ਼ਿੰਦਲ ਅਤੇ  ਲਖਵੀਰ ਸਿੰਘ ਧਾਂਦਰਾ ਆਦਿ ਵੀ ਹਾਜ਼ਰ ਸਨ ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply