ਧੂਰੀ,17 ਸਤੰਬਰ (ਪ੍ਰਵੀਨ ਗਰਗ) – ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਵਲੋਂ 9ਵਾਂ ਵਿਸ਼ਾਲ ਜਾਗਰਣ ਸਥਾਨਕ ਜਨਤਾ ਨਗਰ ਵਿਖੇ ਕਰਵਾਇਆ ਗਿਆ।
ਜਿਸ ਵਿਚ ਵਿਕਰਮ ਰਾਠੋੜ ਐਂਡ ਪਾਰਟੀ ਵਲੋਂ ਮਾਤਾ ਦਾ ਗੁਣਗਾਨ ਕੀਤਾ ਗਿਆ।ਗਣੇਸ਼ ਪੂਜਣ ਬਨਾਰਸੀ ਲਾਲ ਗੁਪਤਾ, ਜੋਤੀ ਪ੍ਰਚੰਡ ਵਿਜੈ ਬਾਬਾ, ਚੁਨਰੀ ਰਸਮ ਸੁਰੇਸ਼ ਬਾਂਸਲ ਅਤੇ ਝੰਡੇ ਦੀ ਰਸਮ ਸ਼ਾਸਤਰੀ ਚੰਡੀ ਪ੍ਰਸ਼ਾਦ ਅਤੇ ਕਾਲੀ ਚਰਨ ਨੇ ਅਦਾ ਕੀਤੀ।ਸੁੰਦਰ ਝਾਕੀਆਂ ਵੀ ਸਜਾਈਆਂ ਗਈਆਂ ਅਤੇ ਅਤੁੱਟ ਲੰਗਰ ਵਰਤਾਇਆ ਗਿਆ।ਇਸ ਮੌਕੇ ਵਿਵੇਕ ਗਰਗ ਪ੍ਰਧਾਨ, ਵਾਇਸ ਪ੍ਰਧਾਨ ਬਿੱਲੂ, ਸੈਕਟਰੀ ਸਤਨਾਮ ਰੰਧਾਵਾ, ਅੰਮ੍ਰਿਤ ਗਰਗ, ਮੋਨੂੰ ਸ਼ਰਮਾ, ਬੱਬੂ ਰੰਧਾਵਾ, ਮੋਹਿਤ ਗਰਗ, ਦਾਰਾ, ਗੱਬਰ, ਟੀਪਲਾ, ਰਤਨ ਭੰਡਾਰੀ, ਵਿਕਾਸ ਜ਼ਿੰਦਲ ਅਤੇ ਲਖਵੀਰ ਸਿੰਘ ਧਾਂਦਰਾ ਆਦਿ ਵੀ ਹਾਜ਼ਰ ਸਨ ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media