Friday, October 2, 2026

ਕਾਰ ਸਮੇਤ 29 ਡੱਬੇ ਸ਼ਰਾਬ ਠੇਕਾ ਦੇਸੀ ਬਰਾਮਦ

ਬਠਿੰਡਾ, 25 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਥਾਣਾ ਕੈਨਾਲ ਕਲੋਨੀ ਵਿੱਚ ਐਕਸਾਈਜ ਐਕਟ ਅਧੀਨ ਦਰਜ ਮਾਮਲੇ `ਚ ਹੌਲਦਾਰ ਰਾਜਵੰਤ PPN2509201808ਸਿੰਘ ਸੀ.ਆਈ.ਏ-2 ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੋਰਾਨ ਰਿੰਗ ਰੋਡ ਮੁਲਤਾਨੀਆ ਚੋਕ ਬਠਿੰਡਾ ਕੋਲ ਤਰਸੇਮ ਸਿੰਘ ਪੁੱਤਰ ਹਰਨੇਕ ਸਿੰਘ, ਹਰਜਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ, ਕਾਲਾ ਸਿੰਘ ਪੁੱਤਰ ਨਾਤੀ ਸਿੰਘ, ਜਗਤਾਰ ਸਿੰਘ ਸਰਪੰਚ ਵਾਸੀਆਨ ਰਘੂਆਣਾ ਜਿਲ੍ਹਾ ਸਿਰਸਾ, ਗੁਰਸੇਵਕ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਭਾਗੀਬਾਂਦਰ, ਸੀਪਾ ਸਿੰਘ ਵਾਸੀ ਕਾਲਿਆਂਵਾਲੀ ਤੋਂ 29 ਡੱਬੇ ਸ਼ਰਾਬ ਠੇਕਾ ਦੇਸੀ ਮਾਰਕਾ ਰਸੀਲਾ ਸੰਤਰਾ ਹਰਿਆਣਾ ਸਮੇਤ ਕਾਰ ਸਿਟੀ ਹੋਡਾ ਦੋ ਨੰਬਰ ਪਲੇਟਾਂ ਪੀ.ਬੀ 03 ਏ.ਬੀ 2312 ਸਮੇਤ ਨੰਬਰ ਐਚ.ਆਰ 26 ਏ.ਏ 3221 ਬਰਾਮਦ ਕੀਤੀ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply