Sunday, March 15, 2026

22ਵਾਂ ਜਥਾ ਭੀਖੀ ਤੋਂ ਬਰਗਾੜੀ ਲਈ ਹੋਇਆ ਰਵਾਨਾ

ਭੀਖੀ/ਮਾਨਸਾ, 30 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਾਬਾ ਲਾਲ ਸਿੰਘ ਮੀਰੀ ਪੀਰੀ ਸੰਤ ਸਮਾਜ ਭੀਖੀ ਵਾਲਿਆਂ ਵਲੋਂ 22ਵਾਂ ਜਥਾ ਇਨਸਾਫ ਮੋਰਚੇ PPN3010201803ਵਿੱਚ ਸਾਮਲ ਹੋਣ ਲਈ ਗੁਰਦੁਆਰਾ ਸਾਹਿਬ ਭੀਖੀ ਤੋਂ ਸਵੇਰੇ ਬਰਗਾੜੀ ਲਈ ਰਵਾਨਾ ਹੋਇਆ।ਇਸ ਸਮੇਂ ਉਨ੍ਹਾਂ ਨਾਲ ਬਾਬਾ ਦਰਸ਼ਨ ਸਿੰਘ, ਜੱਗਾ ਸਿੰਘ, ਨਿਰੈਭਅ ਸਿੰਘ, ਧੰਨਾ ਸੰਘ, ਰਜਿੰਦਰ ਸਿੰਘ, ਜੀਵਨ ਸਿੰਘ ਬਾਬੇ ਕਾ, ਲਾਲ ਸਿੰਘ ਲਾਲੇ ਕਾ, ਰਣਜੀਤ ਸਿੰਘ ਪ੍ਰਧਾਨ, ਭੂਰਾ ਸਿੰਘ ਸਮਾਉ, ਪ੍ਰਿਥੀ ਸਿੰਘ, ਮਨਜੀਤ ਸਿੰਘ, ਮਨਜੀਤ ਸੰਘ ਢੈਪਈ, ਬਾਬਾ ਰਾਮ ਦਾਸ, ਪਆਰਾ ਸੰਘ, ਮੰਗੂ ਸਿੰਘ ਅਤੇ ਲਾਲ ਸੰਘ ਪ੍ਰਧਾਨ ਆਦਿ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply