ਭੀਖੀ/ਮਾਨਸਾ, 30 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਾਬਾ ਲਾਲ ਸਿੰਘ ਮੀਰੀ ਪੀਰੀ ਸੰਤ ਸਮਾਜ ਭੀਖੀ ਵਾਲਿਆਂ ਵਲੋਂ 22ਵਾਂ ਜਥਾ ਇਨਸਾਫ ਮੋਰਚੇ
ਵਿੱਚ ਸਾਮਲ ਹੋਣ ਲਈ ਗੁਰਦੁਆਰਾ ਸਾਹਿਬ ਭੀਖੀ ਤੋਂ ਸਵੇਰੇ ਬਰਗਾੜੀ ਲਈ ਰਵਾਨਾ ਹੋਇਆ।ਇਸ ਸਮੇਂ ਉਨ੍ਹਾਂ ਨਾਲ ਬਾਬਾ ਦਰਸ਼ਨ ਸਿੰਘ, ਜੱਗਾ ਸਿੰਘ, ਨਿਰੈਭਅ ਸਿੰਘ, ਧੰਨਾ ਸੰਘ, ਰਜਿੰਦਰ ਸਿੰਘ, ਜੀਵਨ ਸਿੰਘ ਬਾਬੇ ਕਾ, ਲਾਲ ਸਿੰਘ ਲਾਲੇ ਕਾ, ਰਣਜੀਤ ਸਿੰਘ ਪ੍ਰਧਾਨ, ਭੂਰਾ ਸਿੰਘ ਸਮਾਉ, ਪ੍ਰਿਥੀ ਸਿੰਘ, ਮਨਜੀਤ ਸਿੰਘ, ਮਨਜੀਤ ਸੰਘ ਢੈਪਈ, ਬਾਬਾ ਰਾਮ ਦਾਸ, ਪਆਰਾ ਸੰਘ, ਮੰਗੂ ਸਿੰਘ ਅਤੇ ਲਾਲ ਸੰਘ ਪ੍ਰਧਾਨ ਆਦਿ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media