ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆਂ) – ਕ੍ਰਿਸਮਸ ਡੇਅ ਦੇ ਮੱਦੇਨਜ਼ਰ ਸਥਾਨਕ ਜਗਤ ਜੋਤੀ ਸਕੂਲ ਦੇ ਨੰਨ੍ਹੇ ਮੁੰਨੇ ਬੱਚੇ ਬੀਤੇ ਦਿਨ ਸੈਂਟਾ ਕਲਾਜ਼ ਦੇ ਰੂਪ ਵਿੱਚ ਨਜ਼ਰ ਆਏ।ਜਿਥੇ ਉਨਾਂ ਨੇ ਕਲਾਸ ਵਿਚ ਪੜਾਈ ਕੀਤੀ, ਉਥੇ ਉਨਾਂ ਖੁਸ਼ੀ ਦੇ ਆਲਮ ਵਿੱਚ ਡਾਂਸ ਕੀਤਾ ਅਤੇ ਆਪਣੀ ਟੀਚਰ ਨਾਲ ਸੈਲਫੀਆਂ ਖਿੱਚਵਾਈਆਂ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media