Saturday, March 21, 2026

ਹਵਲਦਾਰ ਤੋਂ ਥਾਣੇਦਾਰ ਬਣੇ ਅੰਤਰਰਾਸ਼ਟੀ ਮਾਸਟਰ ਐਥਲੈਟਿਕਸ ਖਿਡਾਰੀ

PUNJ1701201915ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੰਧੂ) – ਹਵਲਦਾਰ ਤੋਂ ਥਾਣੇਦਾਰ ਬਣੇ ਅੰਤਰਰਾਸ਼ਟੀ ਮਾਸਟਰ ਐਥਲੈਟਿਕਸ ਖਿਡਾਰੀ ਅਜੇ ਗੋਪਾਲ ਮੇਸ਼ੀ ਨੂੰ ਸਟਾਰ ਲਗਾਉਂਦੇ 9 ਪੀ.ਏ.ਪੀ ਬਟਾਲੀਅਨ ਦੇ ਕਮਾਡੈਂਟ/ ਐਸ.ਐਸ.ਪੀ ਰਛਪਾਲ ਸਿੰਘ ਘੁੰਮਣ ਪੀ.ਪੀ.ਐਸ।ਇਸ ਮੌਕੇ ਹੋਰਨਾ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਨਵੇਂ ਥਾਣੇਦਾਰ ਬਣੇ ਅਜੇ ਗੋਪਾਲ ਮੇਸ਼ੀ ਨੂੰ ਵਧਾਈਆਂ ਦੇਣ ਦੇ ਨਾਲ-ਨਾਲ ਮੁੂੰਹ ਵੀ ਮਿੱਠਾ ਕਰਵਾਇਆ ਗਿਆ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply