ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੰਧੂ) – ਹਵਲਦਾਰ ਤੋਂ ਥਾਣੇਦਾਰ ਬਣੇ ਅੰਤਰਰਾਸ਼ਟੀ ਮਾਸਟਰ ਐਥਲੈਟਿਕਸ ਖਿਡਾਰੀ ਅਜੇ ਗੋਪਾਲ ਮੇਸ਼ੀ ਨੂੰ ਸਟਾਰ ਲਗਾਉਂਦੇ 9 ਪੀ.ਏ.ਪੀ ਬਟਾਲੀਅਨ ਦੇ ਕਮਾਡੈਂਟ/ ਐਸ.ਐਸ.ਪੀ ਰਛਪਾਲ ਸਿੰਘ ਘੁੰਮਣ ਪੀ.ਪੀ.ਐਸ।ਇਸ ਮੌਕੇ ਹੋਰਨਾ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਨਵੇਂ ਥਾਣੇਦਾਰ ਬਣੇ ਅਜੇ ਗੋਪਾਲ ਮੇਸ਼ੀ ਨੂੰ ਵਧਾਈਆਂ ਦੇਣ ਦੇ ਨਾਲ-ਨਾਲ ਮੁੂੰਹ ਵੀ ਮਿੱਠਾ ਕਰਵਾਇਆ ਗਿਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media