Tuesday, July 7, 2026

ਬੈਕ ਆਫ ਬੜੌਦਾ ਵਿਖੇ ਨਵੀਂ ਕਰੰਸੀ ਚੈਸਟ ਦਾ ਉਦਘਾਟਨ

PUNJ0602201927ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਚਹਿਰੀ ਰੋਡ ਸਥਿਤ ਬੈਕ ਆਫ ਬੜੌਦਾ ਸ਼ਾਖਾ ਵਿਖੇ ਨਵੀਂ ਕਰੰਸੀ ਚੈਸਟ ਦਾ ਉਦਘਾਟਨ ਬੈਂਕ ਦੇ ਚੀਫ ਮੈਨਜਰ ਰਾਕੇਸ਼ ਕੁਮਾਰ ਭਾਟੀਆ ਵਲੋਂ ਕੀਤਾ ਗਿਆ।ਇਸ ਮੌਕੇ  ਦਾਨੇਸ਼ ਕੁਮਾਰ, ਪੀ.ਡੀ ਗੁਪਤਾ, ਬੀ.ਆਰ ਧੀਮਾਨ, ਅਰਵਿੰਦ ਕੁਮਾਰ ਅਨੁਜ, ਬਰਾਂਚ ਮੈਨੇਜਰ ਰਮਨ ਕੁਮਾਰ ਮਹਾਜਨ , ਭੁਪੇਸ਼, ਓਪੂਰਤੀ ਤੇ ਹੋਰ ਸਟਾਫ ਮੈਬਰ ਵੀ ਮੌਜੂਦ ਰਹੇ।

  

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply