Friday, March 27, 2026

ਜੋਤੀ ਕਿਡ ਕੇਅਰ ਸਕੂਲ ਵਿੱਚ ਮਨਾਇਆ ਅਧਿਆਪਕ ਦਿਵਸ

ਮੁਕਾਬਲੇ ਵਿੱਚ ਭਾਗ ਲੇਦੇ ਵਿਦਿਆਰਥੀ।
ਮੁਕਾਬਲੇ ਵਿੱਚ ਭਾਗ ਲੇਦੇ ਵਿਦਿਆਰਥੀ।

ਫਾਜਿਲਕਾ, 6 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) : ਆਦਰਸ਼ ਨਗਰ ਵਿੱਚ ਸਥਿਤ ਜੋਤੀ ਕਿਡ ਕੇਅਰ ਸਕੂਲ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿਸੀਪਲ ਰਿੰਪੂ ਖੁਰਾਣਾ ਨੇ ਦੱਸਿਆ ਕਿ ਇਸ ਮੌਕੇ ਉੱਤੇ ਨਰਸਰੀ ਤੋਂ ਲੈ ਕੇ ਯੂ. ਕੇ. ਜੀ ਜਮਾਤ ਦੇ ਬੱਚਿਆਂ ਦੀ ਪ੍ਰਸ਼ਨ ਪ੍ਰਤੀਯੋਗਿਤਾ ਕਰਵਾਈ ਗਈ, ਜੇਤੂ ਬੱਚੋ ਨੂੰ ਪ੍ਰਿਸੀਪਲ ਦੇ ਦੁਆਰਾ ਪੁਰਸਕਾਰਿਤ ਕੀਤਾ ਗਿਆ। ਪਹਿਲਾਂ ਪ੍ਰੀ ਨਰਸਰੀ ਜਮਾਤ ਤੱਕ ਦੇ ਬੱਚਿਆਂ ਦੀ ਅਲਫਾ ਬੇਟ ਪ੍ਰਤੀਯਗਿਤਾ ਕਰਵਾਈ ਗਈ ਜਿਸ ਵਿੱਚ ਬੱਚੇ ਆਪਣੇ ਨਾਮ ਦਾ ਪਹਿਲਾ ਅੱਖਰ ਸਜਾ ਕੇ ਲਿਆਉਣ ਤਾਂਕਿ ਉਨਾਂ ਨੂੰ ਆਪਣੇ ਨਾਮ ਦੇ ਅੱਖਰ ਦੇ ਬਾਰੇ ਪਤਾ ਚੱਲ ਸਕੇ ਪ੍ਰਿਸੀਪਲ ਨੇ ਅਧਿਆਪਕ ਦਿਨ ਦੇ ਬਾਰੇ ਵਿੱਚ ਅਤੇ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਭਾਸ਼ਣ ਦੇ ਬਾਰੇ ਵਿੱਚ ਦੱਸਿਆ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply