ਪਠਾਨਕੋਟ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਰੇਲਵੇ ਫਾਟਕ ਨੰਬਰ ਸੀ-9 ਜੋ ਕਿ ਸੁਜਾਨਪੁਰ-ਮਾਧੋਪੁਰ ਪੰਜਾਬ ਸਟੇਸ਼ਨ ਹੈ ਨੂੰ ਮਿਤੀ 23 ਫਰਵਰੀ ਤੋਂ 1 ਮਾਰਚ 2019 ਤੱਕ ਇੱਕ ਹਫਤੇ ਲਈ ਐਮਰਜੈਂਸੀ ਰਿਪੇਅਰ ਦੇ ਚੱਲਦਿਆਂ ਬੰਦ ਕੀਤਾ ਗਿਆਹੈ।ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੋਡ ਤੋਂ ਉਪਰੋਕਤ ਸਮੇਂ ਦੋਰਾਨ ਹਰ ਤਰ੍ਹਾ ਦੀ ਆਵਾਜਾਈ ਬੰਦ ਰਹੇਗੀ।ਇਸੇ ਤਰਾਂ ਰੇਲਵੇ ਫਾਟਕ ਨੰਬਰ ਸੀ-10 ਮਾਧੋਪੁਰ ਪੰਜਾਬ ਨੂੰ ਵੀ 21 ਫਰਵਰੀ 2019 ਤੋਂ ਲੈ ਕੇ 27 ਫਰਵਰੀ 2019 ਦੱਕ ਇੱਕ ਹਫਤੇ ਲਈ ਐਮਰਜੈਂਸੀ ਰਿਪੇਅਰ ਲਈ ਬੰਦ ਰਹੇਗਾ।ਉਨਾਂ ਕਿਹਾ ਕਿ ਇਸ ਰੋਡ `ਤੇ ਆਉਣ ਜਾਣ ਵਾਲੀ ਟ੍ਰੈਫਿਕ ਕਿਸੇ ਹੋਰ ਰਸਤੇ ਦੀ ਚੋਣ ਕਰੇੇ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media