Saturday, March 28, 2026

ਸਰਕਾਰੀ ਮਿਡਲ ਸਕੂਲ ਲਾਧੂ ਭਾਣਾ ਦੇ ਅਧਿਆਪਕ ਸਨਮਾਨਿਤ

PPN07091408
ਬਟਾਲਾ, 7 ਸਤੰਬਰ (ਨਰਿੰਦਰ ਬਰਨਾਲ) -ਸਿਖਿਆ ਵਿਭਾਂਗ ਪੰਜਾਬ ਅਿਧਆਪਕ ਦਿਵਸ ਤੇ ਸਕੂਲ ਪੱਧਰ ਤੇ ਮਨਾਏ ਗਏ, ਇਸੇ ਲੜੀ ਤਹਿਤ ਸਰਕਾਰੀ ਮਿਡਲ  ਸਕੂਲ ਲਾਧੂ ਭਾਣਾ ਗੁਰਦਾਸਪੁਰ ਵਿਖੇ ਮੱਖ ਅਧਿਆਪਕਾ ਪਰਮਜੀਤ ਕੌਰ ਤੇ ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਮੈਨ ਪਿਆਰ ਕੌਰ ਦੀ ਦੇਖ ਰੇਖ ਹੇਠ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ, ਇਸ ਅਧਿਆਪਕ ਦਿਵਸ ਦੇ ਸਕੂਲ ਵਿਖੇ ਮਨਾਏ ਸਮਾਗਮ ਦੌਰਾਨ ਵਧੀਆ ਪ੍ਰਤਿਭਾਂ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ,ਸਕੂਲ ਮੈਨੇਜਮੈਜ ਮੈਂਟ ਕਮੇਟੀ ਲਾਧੂ ਭਾਣਾ ਵੱਲੋ ਸਕੂਲ ਦੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇਜਿੰਦਰ ਸਿੰਘ, ਪਰਮਜੀਤ ਕੌਰ, ਦੇਵੀ, ਨਰਿੰਦਰਜੀਤ, ਸੁਸਮਾ, ਤੇਜਿੰਦਰਪਾਲ ਸਿੰਘ ਚੀਮਾਂ ਸਾਇੰਸ ਮਾਸਟਰ ਹਾਜ਼ਰ ਸਨ।ਸਕੂਲ ਦੇ ਪਤਵੰਤਿਆਂ ਵਿਚ  ਸਾਬਕਾ ਚੇਅਰਮੈਨ ਬਖਸੀਸ ਸਿੰਘ, ਹਰਪ੍ਰੀਤ ਸਿੰਘ ਹੈਪੀ, ਇੰਦਰ ਸਿੰਘ, ਗੁਰਿੰਦਰ ਸਿੰਘ ਫੌਜੀ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply