Tuesday, November 24, 2026

ਗਲੈਮਰ ਏਰਾ ਅਤੇ ਬਿਗਾਨਰ ਮੈਗਜ਼ੀਨ ਨੇ ਵਰੁਣ ਨੂੰ ਚੁਣਿਆ ਬ੍ਰਾਂਡ ਅੰਬੈਸਡਰ

ਬਠਿੰਡਾ, 3 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਵਰਲਡ ਬੁੱਕ ਆਫ ਰਿਕਾਰਡਜ਼ `ਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਬਠਿੰਡਾ ਦੇ ਵਰੁਣ PUNJ0303201903ਬਾਂਸਲ ਨੂੰ ਗਲੈਮਰ ਈਰਾ ਅਤੇ ਬੇਗਾਨਰ ਮੈਗਜ਼ੀਨ ਨੇ ਆਪਣਾ ਬ੍ਰਾਂਡ ਅੰਬੈਸਡਰ ਨਿਯੁੱਕਤ ਕੀਤਾ ਹੈ।ਨਾਲ ਹੀ ਵਰੁਣ ਨੂੰ ਲੀਗਲ ਐਡਵਾਈਜ਼ਰ ਦੇ ਤੋਰ `ਤੇ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।ਵਰੁਣ ਨੇ ਅੰਬਰ ਪਾਠਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਲਮੌਰ ਈਰਾ ਮੈਗਜ਼ੀਨ ਦੇਸ਼ ਦੀ ਬਹੁਤ ਵੱਡੀ ਅਤੇ ਪ੍ਰਸਿੱਧ ਮੈਗਜ਼ੀਨ ਹੈ, ਇਸ ਦੇ ਨਾਲ ਹੀ ਵਰੁਣ ਦਾ ਨਾਮ ਦੇਸ਼ ਦੇ ਬੜੇ ਬੜੇ ਸੈਲਿਬ੍ਰਿਟੀ ਦੀ ਲਿਸਟ ਵਿੱਚ ਆਉਣ ਲੱਗ ਗਿਆ ਹੈ।ਵਰੁਣ ਦੇ ਪਿਤਾ ਡਾਕਟਰ ਦੇਵਿੰਦਰ ਪਾਲ ਨੇ ਬਹੁਤ ਹੀ ਫ਼ਕਰ ਮਹਿਸੂਸ ਕੀਤਾ ਅਤੇ ਵਰੁਣ ਨੂੰ ਉਨ੍ਹਾਂ ਦੀ ਏਰਾ ਵਾਲੀ ਬਾਲੀਵੁੱਡ ਮੂਵੀ ਬਾਂਸਲ ਐਲ.ਐਲ.ਬੀ ਲਈ ਬਹੁਤ ਅਸੀਸਾਂ ਵੀ ਦਿੱਤੀਆਂ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply