Tuesday, March 31, 2026

ਬੀ.ਐਮ.ਡੀ ਹਾਈ ਸਕੂਲ ਦੇ ਬੱਚਿਆਂ ਲਈ 40 ਕੁਰਸੀਆਂ ਦਾਨ

ਭੀਖੀ, 10 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਸ਼ਹਿਰ ਮਾਨਸਾ ਦੇ ਬੀ.ਐਮ.ਡੀ ਹਾਈ ਸਕੂਲ ਵਿਖੇ ਬੱਚਿਆ ਲਈ 50 ਕੁਰਸੀਆ ਦਾਨ ਦਿੱਤੀਆ PUNJ1003201913ਗਈਆਂ।ਇਨ੍ਹਾਂ ਕੁਰਸੀਆਂ ਦੀ ਸੇਵਾ ਡਾ. ਹਰੀਸ ਜਿੰਦਲ ਰੇਡੀਜਿਸਟ ਤੇ ਡਾ. ਵਿਸਾਲ ਗਰਗ ਸਰਜਨ ਨੇ ਕੀਤੀ।ਸਕੂਲ ਦੇ ਪ੍ਰਿਸੀਪਲ ਰਘੂਬਰ ਦਿਆਲ ਨੇ ਆਏ ਹੋਏ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆ ਸਕੂਲ ਵਿੱਚ ਲੋੜੀਂਦੀਆਂ ਚੀਜਾਂ ਬਾਰੇ ਵੀ ਜਾਣਕਾਰੀ ਦਿੱਤੀ ਤੇ ਉਨ੍ਹਾਂ ਕਿਹਾ ਕਿ ਇਹ ਦੋਵੇਂ ਡਾਕਟਰ ਵੀ ਇਸ ਸਕੂਲ ਦੇ ਵਿਦਿਆਰਥੀ ਰਹਿ ਚੁੱਕੇ ਹਨ।ਸਕੂਲ ਮਨੈਜਮੈਟ ਦੇ ਪ੍ਰਧਾਨ ਚੋਧਰੀ ਈਸ਼ਵਰ ਚੰਦ ਤੇ ਸੈਕਟਰੀ ਸੰਜੀਵ ਕੁਮਾਰ ਨੇ ਵੀ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਕਿਹਾ ਕਿ ਆਪਣੇ ਲਈ ਤਾ ਹਰ ਕੋਈ ਕਰਦਾ ਹੈ, ਪਰ ਅਸਲ ਸੇਵਾ ਤਾਂ ਦੂਸਰੀਆਂ ਦੀ ਮਦਦ ਕਰਨਾ ਹੈ ਇਸ ਮੋਕੇ ਸਕੂਲ ਦਾ ਸਾਰਾ ਸਟਾਫ ਤੇ ਮਨੈਜਮੈਟ ਦੇ ਮੈਬਰ ਹਾਜ਼ਰ ਸਨ।
 

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply