Monday, March 30, 2026

ਇੰਸਪੈਕਟਰ ਤੋਂ ਡੀ.ਐਸ.ਪੀ ਬਣੇ ਮੰਗਲ ਸਿੰਘ ਨੂੰ ਲਾਏ ਸਟਾਰ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁਲਿਸ ਜਿਲ੍ਹਾ ਦਿਹਾਤੀ ਜਲੰਧਰ ਦੇ ਥਾਣਾ ਬਿੰਗਲਾ ਵਿੱਚ ਬਤੌਰ ਮੁੱਖ ਅਫਸਰ ਡਿਊਟੀ ਨਿਭਾਅ ਰਹੇ PUNJ1103201909ਇੰਸਪੈਕਟਰ ਮੰਗਲ ਸਿੰਘ ਨੂੰ ਤਰੱਕੀ ਦੇ ਕੇ ਡੀ.ਐਸ.ਪੀ ਪ੍ਰਮੋਟ ਕੀਤਾ ਗਿਆ ਹੈ।ਤਰੱਕੀ ਉੋਪਰੰਤ ਮੰਗਲ ਸਿੰਘ ਨੂੰ ਨਵਜੌਤ ਸਿੰਘ ਮਾਹਲ ਐਸ.ਐਸ.ਪੀ ਜਲੰਧਰ ਦਿਹਾਤੀ, ਰਵਿੰਦਰਪਾਲ ਸਿੰਘ ਐਸ.ਪੀ.ਪੀ ਹੈਡਕੁਆਟਰ ਅਤੇ ਪਰਮਿੰਦਰ ਸਿੰਘ ਐਸ.ਪੀ ਨੇ ਤਰੱਕੀ ਦੇ ਸਟਾਰ ਲਾਏ।ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਖੇ 1992 ਵਿੱਚ ਬਤੌਰ ਏ.ਐਸ.ਆਈ ਭਰਤੀ ਹੋਏ ਮੰਗਲ ਸਿੰਘ ਵੱਖ-ਵੱਖ ਥਾਣਿਆਂ `ਤੇ ਡਿਊਟੀ ਨਿਭਾਉਂਦਿਆਂ ਹੋਇਆਂ ਹੁਣ ਪੁਲਿਸ ਜਿਲਾ ਦਿਹਾਤੀ `ਚ ਤਾਇਨਾਤ ਹਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply