ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018`ਚ ਲਈਆਂ ਗਈਆ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆ ਦਾ ਐਲਾਨ ਕਰ ਦਿੱਤਾ ਗਿਆ ਹੈ।ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in `ਤੇ ਵੇਖਿਆ ਜਾ ਸਕਦਾ ਹੈ ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ, ਉਹਨਾਂ ਵਿੱਚ ਬੈਚਲਰ ਆਫ ਫੂਡ ਸਾਇੰਸ ਐਂਡ ਟੈਕਨੋਲੋਜੀ (ਆਨਰਜ), ਸੈਮੇਸਟਰ-3, ਪੋਸਟ ਗਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ, ਸੈਮੈਸਟਰ -1, ਐਲ. ਐਲ. ਬੀ (ਐਫ.ਵਾਈ.ਆਈ.ਸੀ), ਸੈਮੇਸਟਰ-1 (ਰੀਪੇਅਰ), ਬੀ.ਕੋਮ. ਐਲ. ਐਲ. ਬੀ (ਐਫ.ਵਾਈ.ਆਈ.ਸੀ), ਸੈਮੇਸਟਰ-7, ਐਮ.ਐਸ.ਸੀ (ਇਨਫੋਰਮੇਸ਼ਨ ਤਕਨਾਲੋਜੀ) ਸੈਮੇਸਟਰ-3, ਮਾਸਟਰ ਆਫ ਕਾਮਰਸ ਸਮੈਸਟਰ-3, ਬੀ.ਏ. / ਬੀ. ਐਸ. ਸੀ. ਸੈਮੇਸਟਰ -1, ਬੀ.ਐਸ.ਸੀ (ਬਾਇਓ ਤਕਨਾਲੋਜੀ), ਸੈਮੇਸਟਰ-ਬੀ.ਐਸ.ਸੀ. (ਇਨਫਾਰਮੇਸ਼ਨ ਟੈਕਨੋਲੋਜੀ), ਸੈਮੇਸਟਰ-3 ਸ਼ਾਮਲ ਹਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media