Friday, July 10, 2026

ਐਂਟੀ ਕਰਾਇਮ ਆਰਗਾਈਜੇਸ਼ਨ `ਚ ਕੀਤੀਆ ਨਿਯੁੱਕਤੀਆਂ

ਜੰਡਿਆਲਾ ਗੁਰੂ, 6 ਅਪ੍ਰੈਲ (ਪੰਜਾਬ ਪੋਸਟ –  ਹਰਿੰਦਰਪਾਲ ਸਿੰਘ) – ਇੰਟਰਨੈਸ਼ਨਲ ਹਿਊਮਨ ਰਾਈਟਸ ਐਂਡ ਐਂਟੀ ਕਰਾਇਮ ਆਰਗਾਈਜੇਸ਼ਨ ਵਲੋਂ ਕੀਤੀਆਂ PUNJ0604201903ਗਈਆਂ ਨਿਯੁੱਕਤੀਆਂ `ਚ ਗੁਰਪ੍ਰੀਤ ਸਿੰਘ ਸੰਧੂ ਨੂੰ ਯੂਥ ਸਕੱੱਤਰ ਪੰਜਾਬ ਅਤੇ ਹਰਬਖਸ ਸਿੰਘ ਨੂੰ ਵਾਇਸ ਪ੍ਰਧਾਨ ਬਣਾਇਆ ਗਿਆ ਹੈ।ਇਸ ਤੋਂ ਇਲਾਵਾ ਸੰਸਥਾ ਨੈਸ਼ਨਲ ਵਾਇਸ ਪ੍ਰਧਾਨ ਨੋਰਥ ਜੋਨ ਇੰਚਾਰਜ ਰਮਿੰਦਰਪਾਲ ਵਿੰਗ ਅਤੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਕਰਨਬੀਰ ਸਿੰਘ ਵਿਰਦੀ, ਵਪਾਰ ਸੈਲ ਦੇ ਸੂਰਜ ਵਧਵਾ, ਪਰਵਾਨ ਸਿੰਘ, ਬਲਜਿੰਦਰ ਸਿੰਘ ਬਾਵਾ ਜਿਲਾ ਪ੍ਰਧਾਨ ਚੁੱਣੇ ਗਏ।ਇਸ ਮੌਕੇ ਹਰਜੀਤ ਸਿੰਘ ਠੇਕੇਦਾਰ, ਸਿੰਘ ਸੋਨੂੰ, ਡੈਨਿਸ ਸੰਧੂ, ਓਮਬੀਰ ਸਿੰਘ, ਅਮਨਦੀਪ ਸਿੰਘ ਹੈਪੀ, ਕੰਵਲਜੀਤ ਸਿੰਘ, ਨਿਰਮਲ ਸਿੰਘ, ਹਰਮਨਪ੍ਰੀਤ ਸਿੰਘ ਆਦਿ ਹਾਜਰ ਸਨ।
 

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply