ਜੰਡਿਆਲਾ ਗੁਰੂ, 6 ਅਪ੍ਰੈਲ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਇੰਟਰਨੈਸ਼ਨਲ ਹਿਊਮਨ ਰਾਈਟਸ ਐਂਡ ਐਂਟੀ ਕਰਾਇਮ ਆਰਗਾਈਜੇਸ਼ਨ ਵਲੋਂ ਕੀਤੀਆਂ
ਗਈਆਂ ਨਿਯੁੱਕਤੀਆਂ `ਚ ਗੁਰਪ੍ਰੀਤ ਸਿੰਘ ਸੰਧੂ ਨੂੰ ਯੂਥ ਸਕੱੱਤਰ ਪੰਜਾਬ ਅਤੇ ਹਰਬਖਸ ਸਿੰਘ ਨੂੰ ਵਾਇਸ ਪ੍ਰਧਾਨ ਬਣਾਇਆ ਗਿਆ ਹੈ।ਇਸ ਤੋਂ ਇਲਾਵਾ ਸੰਸਥਾ ਨੈਸ਼ਨਲ ਵਾਇਸ ਪ੍ਰਧਾਨ ਨੋਰਥ ਜੋਨ ਇੰਚਾਰਜ ਰਮਿੰਦਰਪਾਲ ਵਿੰਗ ਅਤੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਕਰਨਬੀਰ ਸਿੰਘ ਵਿਰਦੀ, ਵਪਾਰ ਸੈਲ ਦੇ ਸੂਰਜ ਵਧਵਾ, ਪਰਵਾਨ ਸਿੰਘ, ਬਲਜਿੰਦਰ ਸਿੰਘ ਬਾਵਾ ਜਿਲਾ ਪ੍ਰਧਾਨ ਚੁੱਣੇ ਗਏ।ਇਸ ਮੌਕੇ ਹਰਜੀਤ ਸਿੰਘ ਠੇਕੇਦਾਰ, ਸਿੰਘ ਸੋਨੂੰ, ਡੈਨਿਸ ਸੰਧੂ, ਓਮਬੀਰ ਸਿੰਘ, ਅਮਨਦੀਪ ਸਿੰਘ ਹੈਪੀ, ਕੰਵਲਜੀਤ ਸਿੰਘ, ਨਿਰਮਲ ਸਿੰਘ, ਹਰਮਨਪ੍ਰੀਤ ਸਿੰਘ ਆਦਿ ਹਾਜਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media