ਲੌਂਗੋਵਾਲ, 9 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪਾਵਰਕਾਮ ਸਬ ਡਵੀਜ਼ਨ ਦਫ਼ਤਰ ਲੌਂਗੋਵਾਲ ਦੇ ਐਸ.ਡੀ.ਓ ਸੁਭਾਸ ਚੰਦਰ ਨੇ
ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੌਂਗੋਵਾਲ ਨਗਰ ਦੇ ਨਿਵਾਸੀਆਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਚੱਲ ਰਹੇ ਸੁਧਾਰ ਦੇ ਕੰਮ ਲਈ 11-04-19 ਨੂੰ ਸੁਨਾਮੀ ਪੱਤੀ, ਝਾੜ ਪੱਤੀ, ਰੰਧਾਵਾ ਪੱਤੀ, ਸ਼ਾਹਪੁਰ ਰੋਡ, ਮੰਡੇਰ ਕਲਾਂ ਰੋਡ, ਅੰਦਰਲਾ ਖੂਹ ਅਤੇ ਪੋਸਟ ਆਫਿਸ ਅਤੇ 12-04-19 ਨੂੰ ਬੱਸ ਸਟੈਂਡ, ਮੇਨ ਬਜਾਰ, ਤਹਿਸੀਲ, ਸਿੱਧ ਸਮਾਧਾਂ ਰੋਡ ਅਤੇ ਪੁਲਿਸ ਸਟੇਸ਼ਨ ਦੀ ਸਪਲਾਈ ਬੰਦ ਰਹੇਗੀ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media