Friday, April 17, 2026

ਜੰਡਿਆਲਾ ਗੁਰੂ ਵਿਖੇ ਗ੍ਰੇਸ ਪਬਲਿਕ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਜੰਡਿਆਲਾ ਗੁਰੂ, 13 ਮਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀ ਦੇ ਨਤੀਜੇ ਵਿੱਚ ਸਥਾਨਕ ਗ੍ਰੇਸ PUNJ1305201907ਪਬਲਿਕ ਸਕੂਲ ਬਾਰ੍ਹਵੀ ਦਾ ਨਤੀਜਾ ਸ਼ਾਨਦਾਰ ਰਿਹਾ।ਸਾਇੰਸ ਗਰੁੱਪ ਵਿੱਚਂੋ ਕਿਰਨ ਨੇ 91% ਨਾਇਆਬ ਨੇ 88% ਸੁਖਮਨ ਨੇ 86% ਕਰਨ ਨੇ 85% ਮਨਰੀਸ ਨੇ 85% ਅੰਜਲੀ ਨੇ 84% ਮੁਸਕਾਨ ਨੇ 89% ਅੰਕ ਹਾਸਿਲ ਕੀਤੇ।ਕਾਮਰਸ ਗਰੁਪ ਵਿਚੋਂ ਪਲਵੀ ਨੇ 89% ਮੁਸਕਾਨ ਨੇ 84% ਕਿਰਨ ਅਤੇ ਪਾਇਲ ਨੇ 81% ਅੰਕ ਹਾਸਿਲ ਕੀਤੇ ਅਤੇ ਆਰਟਸ ਗਰੁੱਪ ਵਿਚੋਂ ਗੁਰਦਿਆਲ ਸਿੰਘ ਨੇ 78% ਅੰਕ ਪ੍ਰਾਪਤ ਕਰਕੇ ਆਪਣੇ ਆਪਣੇ ਮਾਤਾ ਪਿਤਾ ਤੇ ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ।
                  ਇਸ ਮੋਕੇ ਸਕੂਲ ਦੇ ਡਾਇਰੈਕਟਰ ਡਾ. ਜੇ.ਐਸ ਰੰਧਾਵਾ ਅਤੇ ਮੈਡਮ ਪ੍ਰਿੰਸੀਪਲ ਰਮਨਜੀਤ ਕੋਰ ਰੰਧਾਵਾ ਨੇ ਬੱਚਿਆਂ ਨੂੰ ਵਧਾਈ ਦਿੱਤੀ।ਇਸ ਮੋਕੇ ਸਟਾਫ ਮੈਂਬਰ ਵੀ ਹਾਜ਼ਰ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply