Thursday, August 13, 2026

ਯੂਥ ਸਟੇਟ ਬਾਕਸਿੰਗ ਚੈਂਪੀਅਨਸ਼ਿਪ 2019 ਲਈ ਖਿਡਾਰੀਆਂ ਦੀ ਹੋਈ ਚੋਣ

PUNJ1705201936ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ – ਸੰਧੂ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਇਸੇ ਮਹੀਨੇ ਕਰਵਾਏ ਜਾਣ ਵਾਲੇ ਯੂਥ ਸਟੇਟ ਬਾਕਸਿੰਗ ਮੁਕਾਬਲਿਆਂ ਦੇ ਵਿੱਚ ਲੜਕੇ-ਲੜਕੀਆਂ ਦੀ ਜ਼ਿਲ੍ਹਾ ਟੀਮ ਦੀ ਸ਼ਮੂਲੀਅਤ ਕਰਵਾਉਣ ਲਈ  ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇਵਲ ਕ੍ਰਿਸ਼ਨਪੁਰੀ ਦੀ ਦੇਖ-ਰੇਖ ਤੇ ਖੇਡ ਵਿਭਾਗ ਕੋਚ ਜੇ.ਪੀ ਸਿੰਘ ਦੇ ਪ੍ਰਬੰਧਾਂ ਹੇਠ ਚੋਣ ਟ੍ਰਾਇਲ ਪ੍ਰਕਿਰਿਆ ਸੰੰਪਨ ਹੋ ਗਈ। ਲੜਕਿਆਂ ਦੇ ਵਰਗ ਵਿੱਚ ਨਾਨਕ ਸਿੰਘ ਭਿੰਡੀ ਸੈਂਦਾਂ, ਨਵਜੋਤ ਸਿੰਘ ਸ.ਸ.ਸ.ਸ ਛੇਹਰਟਾ, ਦਾਨਿਸ਼ ਸ਼ਰਮਾ ਸ.ਸ.ਸ.ਸ ਛੇਹਰਟਾ, ਬਿਸ਼ੰਭਰ ਸਿੰਘ, ਕਰਨਦੀਪ ਸਿੰਘ, ਅੰ

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply