ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ – ਸੰਧੂ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਇਸੇ ਮਹੀਨੇ ਕਰਵਾਏ ਜਾਣ ਵਾਲੇ ਯੂਥ ਸਟੇਟ ਬਾਕਸਿੰਗ ਮੁਕਾਬਲਿਆਂ ਦੇ ਵਿੱਚ ਲੜਕੇ-ਲੜਕੀਆਂ ਦੀ ਜ਼ਿਲ੍ਹਾ ਟੀਮ ਦੀ ਸ਼ਮੂਲੀਅਤ ਕਰਵਾਉਣ ਲਈ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇਵਲ ਕ੍ਰਿਸ਼ਨਪੁਰੀ ਦੀ ਦੇਖ-ਰੇਖ ਤੇ ਖੇਡ ਵਿਭਾਗ ਕੋਚ ਜੇ.ਪੀ ਸਿੰਘ ਦੇ ਪ੍ਰਬੰਧਾਂ ਹੇਠ ਚੋਣ ਟ੍ਰਾਇਲ ਪ੍ਰਕਿਰਿਆ ਸੰੰਪਨ ਹੋ ਗਈ। ਲੜਕਿਆਂ ਦੇ ਵਰਗ ਵਿੱਚ ਨਾਨਕ ਸਿੰਘ ਭਿੰਡੀ ਸੈਂਦਾਂ, ਨਵਜੋਤ ਸਿੰਘ ਸ.ਸ.ਸ.ਸ ਛੇਹਰਟਾ, ਦਾਨਿਸ਼ ਸ਼ਰਮਾ ਸ.ਸ.ਸ.ਸ ਛੇਹਰਟਾ, ਬਿਸ਼ੰਭਰ ਸਿੰਘ, ਕਰਨਦੀਪ ਸਿੰਘ, ਅੰ
Check Also
ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ 17 ਅਤੇ 18 ਨਵੰਬਰ ਨੂੰ
ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …
Punjab Post Daily Online Newspaper & Print Media