Friday, August 14, 2026

ਨਾਮਲੂਮ ਵਿਅਕਤੀ ਦੀ ਮਿਲੀ ਲਾਸ਼ ਦੀ ਸ਼ਨਾਖਤ ਕਰਨ ਦੀ ਅਪੀਲ

PUNJ1705201935ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੱਜ ਇੱਕ ਨਾਮਲੂਮ ਵਿਅਕਤੀ ਜਿਸ ਦੀ ਉਮਰ ਤਕਰੀਬਨ 30-32 ਸਾਲ ਕੱਦ ਕਰੀਬ 5 ਫੁੱਟ ਰੰਗ ਕਾਲਾ ਸਿਰ ਤੋ ਮੋਨਾ ਦਾੜੀ ਕਤਰਾਵੀਂ ਤੇੇ ਲਾਲ ਤੇ ਚਿੱਟੀ ਟੀ ਸਰਟ ਪਾਈ ਹੋਈ ਹੈ ਦੀ ਲਾਸ਼ ਗਲਿਆਰਾ ਪਾਰਕ ਵਿੱਚੋ ਮਿਲੀ ਜਿਸ ਦੀ ਸਨਾਖਤ ਨਹੀ ਹੋ ਸਕੀ।ਉਸ ਦੀ ਸਨਾਖਤ ਲਈ 72 ਘੰਟੇ ਲਈ ਲਾਸ਼ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਰੱਖਿਆ ਗਿਆ ਹੈ। ਜੇ ਕੋਈ ਵਿਅਕਤੀ ਇਸ ਨੂੰ ਪਛਾਣਦਾ ਹੋਵੇ ਤਾਂ ਚੌਕੀ ਗਲਿਆਰਾ ਏ.ਐਸ.ਆਈ ਸਵਿੰਦਰ ਸਿੰਘ ਨਾਲ ਮੋਬਾਇਲ ਨੰਬਰ ੇ 95018-00199 `ਤੇ ਸੰਪਰਕ ਕਰ ਸਕਦਾ ਹੈ।

 

Check Also

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਮਿਲੀ 12 ਲੱਖ ਦੀ ਵਜ਼ੀਫ਼ਾ ਰਾਸ਼ੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਸਿੱਖ ਹਿਊਮਨ ਡਿਵੈੱਲਪਮੈਂਟ ਫਾਊਂਡੇਸ਼ਨ ਵਸ਼ਿੰਗਟਨ ਡੀ.ਸੀ …

Leave a Reply