ਭੀਖੀ, 19 (ਪੰਜਾਬ ਪੋਸਟ – ਕਮਲ ਕਾਂਤ) – ਡਿਪਟੀ ਕਮਿਸ਼ਨਰ ਮਾਨਸਾ ਮੈਡਮ ਅਪਨੀਤ ਰਿਆਤ ਨੇ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਜ਼ਿਲਾ ਮਾਨਸਾ
ਸ਼ਹਿਰ ਦੇ ਬੂਥ ਨੰਬਰ 79 ਦੇ ਆਰੀਆ ਸਕੂਲ `ਚ ਆਪਣਾ ਪਹਿਲਾ ਮਤਦਾਨ ਕੀਤਾ ਤੇ ਵੋਟਰ ਸੈਲਫੀ ਜੋਨ `ਤੇ ਫੋਟੋ ਵੀ ਖਿੱਚਵਾਈ।ਇਸ ਤੋਂ ਇਲਾਵਾ ਉਨਾਂ ਨੇ ਪਹਿਲੀ ਵਾਰੀ ਵੋਟਰ ਬਣੇ ਨੌਜਵਾਨਾਂ ਨੂੰ ਸਨਮਾਨ ਵੋਟਰ ਦੇ ਸਰਟੀਫਿਕੇਟ ਵੀ ਵੰਡੇ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media