ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਤਰਾਸ਼ਟਰੀ ਯੋਗਾ ਦਿਵਸ ਸੈਂਟਰਲ ਜੇਲ ਫਤਾਹਪੁਰ ਵਿਖੇ ਮਨਾਇਆ ਗਿਆ।ਇਸ ਯੋਗ ਦਿਵਸ ਦੀ
ਪ੍ਰਧਾਨਗੀ ਸੁਪਰਡੰਟ ਜੇਲ ਅਰਸ਼ਦੀਪ ਸਿੰਘ ਗਿੱਲ ਵੱਲੋਂ ਕੀਤੀ ਗਈ।ਇਸ਼ਾ ਫਾਉਂਡੇਸ਼ਨ ਦੀ ਯੋਗ ਟਰੇਨਰ ਵੱਲੋਂ 100 ਕੇ ਕਰੀਬ ਪੁਲਿਸ ਮੁਲਾਜਮਾਂ ਅਤੇ ਕੈਦੀਆਂ ਨੂੰ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।ਇਸ ਯੋਗਾ ਕੈਂਪ ਵਿੱਚ ਵਧੀਕ ਸੁਪਰਡੰਟ ਰਾਜੀਵ ਅਰੋੜਾ, ਡਿਪਟੀ ਸੁਪਰਡੰਟ ਹਿੰਮਤ ਸ਼ਰਮਾ, ਸਹਾਇਕ ਸੁਪਰਡੰਟ ਸਿਮਰਤਪਾਲ ਸਿੰਘ, ਯੋਗ ਟੀਚਰ ਸ੍ਰੀਮਤੀ ਤਿਆਗਣੀ ਕੌਰ ਅਤੇ ਕਮਲਦੀਪ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media