ਧੂਰੀ, 26 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਦੇ ਰਹਿਣ ਵਾਲੇ ਬਲਰਾਮ ਗੁਪਤਾ ਦੇ ਬੇਟੇ ਪਰਾਂਸ਼ੂ ਗੁਪਤਾ (ਪੱਪੂ) ਜੋ ਕਿ ਬੀਤੀ 16 ਜੂਨ ਨੂੰ ਸਭ ਨੂੰ ਅਲਵਿਦਾ ਕਹਿ ਕੇ ਪ੍ਰਭੂ ਚਰਨਾਂ ਵਿੱਚ ਸਮਾ ਗਏ ਸਨ, ਉਹਨਾਂ ਨਮਿੱਤ ਸ਼੍ਰੀ ਗਰੁੜ ਪੁਰਾਣ ਪਾਠ ਦਾ ਭੋਗ 27 ਜੂਨ ਨੂੰ ਸ਼੍ਰੀ ਸਨਾਤਨ ਧਰਮ ਸਭਾ ਆਸ਼ਰਮ ਧੂਰੀ ਪਿੰਡ ਰੋਡ, ਧੂਰੀ ਵਿਖੇ ਸੰਪਨ ਹੋਵੇਗਾ।
Check Also
ਚੇਅਰਮੈਨ ਰਿੰਟੂ ਨੇ ਘਾਲਾ ਮਾਲਾ ਚੌਕ ਤੋਂ ਗੋਪਾਲ ਮੰਦਰ ਸੜਕ ਦੇ ਨਿਰਮਾਣ ਕਾਰਜ਼ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਆਮ ਆਦਮੀ …
Punjab Post Daily Online Newspaper & Print Media