Wednesday, September 9, 2026

ਸਪਰਿੰਗ ਫੀਲਡਜ ਸਕੂਲ ਵਿਖੇ ਡਾਂਸ ਮੁਕਾਬਲੇ ਕਰਵਾਏ ਗਏ

PPN17091429ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) – ਅੱਜ ਸਪਰਿੰਗ ਫੀਲਡਜ ਪਬਲਿਕ ਸਕੂਲ ਅਜਾਦ ਨਗਰ, ਸੋ ਫੁੱਟੀ ਸ਼ੜਕ ਵਿਖੇ ਡਾਂਸ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਕਲਾਸਾ ਦੇ ਵਿਦਿਆਰਥੀਆ ਨੇ ਹਿੱਸਾ ਲਿਆ। ਇਹ ਡਾਂਸ ਮੁਕਾਬਲਾ ਅਧਿਆਪਕਾਂ ਦੇ ਸਤਿਕਾਰ ਅਤੇ ਸੱਚਾਈ ਰਾਹ ਤੇ ਚੱਲਣ ਦੇ ਥੀਮ ਉੱਤੇ ਅਧਾਰਿਤ ਸੀ। ਇਸ ਮੋਕੇ ਤੇ ਸਕੂਲ ਦੇ ਪਿ੍ਰੰਸੀਪਲ ਸ਼ੀ੍ਰ ਮਤੀ ਤੇਜਿੰਦਰ ਮਲਹੋਤਰਾ, ਵਾਈਸ ਪਿ੍ਰੰਸੀਪਲ ਸ਼ੀਮਤੀ ਰੁਪਿੰਦਰ ਕੋਰ, ਸ਼ੀ੍ਰਮਤੀ ਮਨਿੰਦਰ ਕੋਰ, ਕੈਰੋਗਰਾਫਰ ਰੁਪਿੰਦਰ ਕੋਰ, ਸ਼ੀ੍ਰਮਤੀ ਸਤਨਾਮ ਸਿੰਘ ਅਤੇ ਸਕੂਲਾਂ ਦਾ ਸਾਰਾ ਸਟਾਫ ਮੋਜੂਦ ਸੀ। ਸ੍ਰ: ਸਤਨਾਮ ਸਿੰਘ ਅਤੇ ਸਕੂਲਾ ਦਾ ਸਾਰਾ ਸਟਾਫ ਮੋਜੂਦ ਸੀ। ਪਿ੍ਰੰਸੀਪਲ ਸ਼ੀ੍ਰਮਤੀ ਤੇਜਿੰਦਰ ਮਲਹੋਤਰਾ ਨੇ ਇਸ ਮੋਕੇ ਤੇ ਕਿਰਨਦੀਪ ਕੋਰ ਕਲਾਸ ਅੱਠਵੀ ਨੂੰ ਵਿਸ਼ੇਸ਼ ਸਨਮਾਨਿਤ ਕੀਤਾ। ਇਸ ਬੱਚੀ ਨੇ ਪਿਛਲੇ ਹਫਤੇ ਆਰਟ ਗੈਲਰੀ ਵਿਖੇ ਹੋਏ ਡਾਂਸ ਮੁਕਾਬਲੇ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply