ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) – ਅੱਜ ਸਪਰਿੰਗ ਫੀਲਡਜ ਪਬਲਿਕ ਸਕੂਲ ਅਜਾਦ ਨਗਰ, ਸੋ ਫੁੱਟੀ ਸ਼ੜਕ ਵਿਖੇ ਡਾਂਸ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਕਲਾਸਾ ਦੇ ਵਿਦਿਆਰਥੀਆ ਨੇ ਹਿੱਸਾ ਲਿਆ। ਇਹ ਡਾਂਸ ਮੁਕਾਬਲਾ ਅਧਿਆਪਕਾਂ ਦੇ ਸਤਿਕਾਰ ਅਤੇ ਸੱਚਾਈ ਰਾਹ ਤੇ ਚੱਲਣ ਦੇ ਥੀਮ ਉੱਤੇ ਅਧਾਰਿਤ ਸੀ। ਇਸ ਮੋਕੇ ਤੇ ਸਕੂਲ ਦੇ ਪਿ੍ਰੰਸੀਪਲ ਸ਼ੀ੍ਰ ਮਤੀ ਤੇਜਿੰਦਰ ਮਲਹੋਤਰਾ, ਵਾਈਸ ਪਿ੍ਰੰਸੀਪਲ ਸ਼ੀਮਤੀ ਰੁਪਿੰਦਰ ਕੋਰ, ਸ਼ੀ੍ਰਮਤੀ ਮਨਿੰਦਰ ਕੋਰ, ਕੈਰੋਗਰਾਫਰ ਰੁਪਿੰਦਰ ਕੋਰ, ਸ਼ੀ੍ਰਮਤੀ ਸਤਨਾਮ ਸਿੰਘ ਅਤੇ ਸਕੂਲਾਂ ਦਾ ਸਾਰਾ ਸਟਾਫ ਮੋਜੂਦ ਸੀ। ਸ੍ਰ: ਸਤਨਾਮ ਸਿੰਘ ਅਤੇ ਸਕੂਲਾ ਦਾ ਸਾਰਾ ਸਟਾਫ ਮੋਜੂਦ ਸੀ। ਪਿ੍ਰੰਸੀਪਲ ਸ਼ੀ੍ਰਮਤੀ ਤੇਜਿੰਦਰ ਮਲਹੋਤਰਾ ਨੇ ਇਸ ਮੋਕੇ ਤੇ ਕਿਰਨਦੀਪ ਕੋਰ ਕਲਾਸ ਅੱਠਵੀ ਨੂੰ ਵਿਸ਼ੇਸ਼ ਸਨਮਾਨਿਤ ਕੀਤਾ। ਇਸ ਬੱਚੀ ਨੇ ਪਿਛਲੇ ਹਫਤੇ ਆਰਟ ਗੈਲਰੀ ਵਿਖੇ ਹੋਏ ਡਾਂਸ ਮੁਕਾਬਲੇ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …