Thursday, June 25, 2026

`ਕੈਂਸਰ ਨੂੰ ਹਰਾ ਸਕਦੇ ਹਾਂ` ਕਿਤਾਬ ਲੋਕ ਅਰਪਣ

ਭੀਖੀ/ਮਾਨਸਾ, 2 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਮਾਲਵਾ ਆਰਗੈਨਿਕ ਪੁਆਇੰਟ ਅਤੇ ਮਲਵੱਈਆਂ ਦੀ ਝਲਾਨੀ ਖਿਆਲਾਂ ਕਲਾਂ ਵਿਖੇ ਹਰਦੀਪ ਜਟਾਣਾ PUNJ0207201902ਦੇ ਯਤਨਾਂ ਸਦਕਾ ਪ੍ਰੋਫੈਸਰ ਕੇ.ਕੇ ਸ਼ਰਮਾ ਵਲੋਂ ਲਿਖੀ ਕਿਤਾਬ `ਕੈਂਸਰ ਨੂੰ ਹਰਾ ਸਕਦੇ ਹਾਂ` ਦੀ ਘੁੰਡ ਚੁੱਕਾਈ ਕੀਤੀ ਗਈ ਅਤੇ ਇਸ ਬਾਰੇ ਵਿਚਾਰ ਚਰਚਾ ਵੀ ਹੋਈ।ਪ੍ਰੋਫੈਸਰ ਕੇ.ਕੇ ਸ਼ਰਮਾ ਨੇ ਦੱਸਿਆ ਇਸ ਕਿਤਾਬ ਵਿੱਚ ਕੈਂਸਰ ਦੀ ਰੋਕਥਾਮ ਲਈ ਬਹੁਤ ਪ੍ਰਭਾਵੀ ਦੇਸੀ ਨੁਕਤੇ ਦੱਸੇ ਗਏ ਹਨ।ਇਸ ਲਈ ਹਰ ਕਿਸੇ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ ਤਾਂ ਜੋ ਆਪਣੇ ਆਲੇ ਦੁਆਲੇ ਕਿਸੇ ਦਾ ਭਲਾ ਕੀਤਾ ਜਾ ਸਕੇ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply