Friday, June 26, 2026

ਪੰਜਾਬ ਗੋਰਮੈਟ ਟਰਾਂਸਪੋਰਟ ਵਰਕਸ ਯੁਨੀਅਨ ਦੇ ਡਿਪੂ 1 ਤੇ 2 ਦੇ ਅਹੁਦੇਦਾਰਾਂ ਦੀ ਹੋਈ ਚੋਣ

PPN18091409
ਅੰਮ੍ਰਿਤਸਰ, 18 ਸਤੰਬਰ (ਸਾਜਨ ਮਹਿਰਾ) -ਪੰਜਾਬ ਗੋਵਰਮੇਂਟ ਟਰਾਂਸਪੋਰਟ ਵਰਕਸ ਯੁਨੀਅਨ ਦੇ ਡਿਪੂ 1 ਤੇ ਡਿਪੂ 2 ਦੇ ਅਹੂਦੇਦਾਰਾਂ ਦੀ ਚੌਣ ਜਗਦੀਸ਼ ਸਿੰਘ ਜਨਰਲ ਸੱਕਤਰ ੋੰਜਾਬ ਏਟਿਕ ਦੀ ਪ੍ਰਧਾਨਗੀ ਹੇਠ ਬੱਸ ਸਟੇਂਡ ਵਿਖੇ ਕੀਤੀ ਗਈ।ਜਿਸ ਵਿੱਚ ਗੁੂਰਚਰਨ ਸਿੰਘ ਬਟਾਲਾ, ਅੰਗਰੇਜ ਸਿੰਘ ਮੂਕਤਸਰ, ਬਲਰਾਜ ਸਿੰਘ ਭੰਮੂ, ਜਸਵੰਤ ਸਿੰਘ ਅਤੇ ਦਰਸ਼ਨ ਸਿੰਘ ਛੀਨਾ ਊਚੇਚੇ ਤੋਰ ਤੇ ਪਹੁੰਚੇ।ਸਾਰੇ ਹੀ ਅਹੂਦੇਦਾਰਾਂ ਵਿੱਚ ਕੀਤੀ ਗਈ ਡਿਪੂ 1 ਅਤੇ ਡਿਪੂ 2 ਦੀ ਚੌਣ ਵਿੱਚ ਸਾਰੀਆਂ ਦੀ ਸਹਿਮਤੀ ਦੇ ਨਾਲ ਪ੍ਰਧਾਨ ਚੂੱਣੇ ਗਏ।ਜਿਸ ਵਿੱਚ ਡਿਪੂ 1 ਦੇ ਪ੍ਰਧਾਨ ਕੂਲਵਿੰਦਰ ਸਿੰਘ, ਜਨਰਲ ਸੈਕਟਰੀ ਰਣਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਰਜੇਸ਼ ਕੂਮਾਰ, ਕੈਸ਼ੀਅਰ ਬਲਕਾਰ ਸਿੰਘ ਅਤੇ ਡਿਪੂ 2 ਦੇ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸੱਕਤਰ ਕੂਲਵੰਤ ਸਿੰਘ ਘੁਕੇਵਾਲੀ, ਸੀਨੀਅਰ ਮੀਤ ਪ੍ਰਧਾਨ ਵਿਜੇ ਕੂਮਾਰ ਅਤੇ ਕੈਸ਼ੀਅਰ ਜਨਕਰਾਜ ਸਾਰੀਆਂ ਅਹੂਦੇਦਾਰਾਂ ਅਤੇ ਵਰਕਰਾਂ ਦੀ ਸਰਭ ਸਮਤੀ ਦੇ ਨਾਲ ਚੂਣੇ ਗਏ।ਚੂਣੇ ਗਏ ਪ੍ਰਧਾਨਾਂ ਨੇ ਕਿਹਾ ਕਿ ਜੋ ਸੇਵਾ ਉਨ੍ਹਾਂ ਨੂੰ ਬਖਸ਼ੀ ਗਈ ਹੈ ਪੂਰੀ ਇਮਾਨਦਾਰੀ ਦੇ ਨਾਲ ਨਿਭਾਊਣਗੇ।ਇਸ ਮੌਕੇ ਤੇ ਚੂਣੇ ਗਏ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ ਗਿਆ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply