Thursday, September 24, 2026

ਬੱਚਿਆਂ ਨੇ ਲਗਾਈ ਠੰਢੇ-ਮਿੱਠੇ ਜਲ ਦੀ ਛਬੀਲ

ਸੰਗਰੂਰ/ ਲੌਂਗੋਵਾਲ, 24 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਕਸਬਾ ਲੌਂਗੋਵਾਲ PUNJ2407201909ਦੀ ਪੱਤੀ ਝਾੜੋਂ ਅਤੇ ਵਡਿਆਣੀ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਸਥਾਨਕ ਝਾੜੋਂ ਪੱਤੀ ਦੇ ਕਮਿਊਨਿਟੀ ਹਾਲ ਚੌਂਕ ਵਿਖੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ।ਛੋਟੇ-ਛੋਟੇ ਬੱਚਿਆਂ ਨੇ ਅੱਗ ਵਰਾਉਂਦੀ ਧੁੱਪ ਵਿੱਚ ਲੋਕਾਂ ਨੂੰ ਪਾਣੀ ਪਿਲਾਇਆ।ਇਸ ਮੌਕੇ ਅਸਲਮ ਮੁਹੰਮਦ, ਅਵੈਸ਼ ਖਾਨ, ਸਮੀਰ ਖਾਨ, ਕਰਨ ਗਰਗ, ਪਰਮਵੀਰ, ਯੁਵੀਸ਼ ਬਾਂਸਲ, ਮੁਹੰਮਦ ਯੂਸੁਫ, ਸਤਗੁਰ ਸਿੰਘ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਹੋਰ ਬੱਚੇ ਵੀ ਹਾਜ਼ਰ ਸਨ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply