Tuesday, April 7, 2026

ਚੰਦਰਮਾ `ਤੇ ਵਿਕਰਮ ਲੈਂਡਰ ਦਾ ਲੈਂਡਿੰਗ ਸਮੇਂ ਇਸਰੋ ਸੈਂਟਰ ਨਾਲ ਸੰਪਰਕ ਟੁੱਟਾ

Chandrayaan2ਬੈਂਗਲੂਰੂ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਚੰਦਰਯਾਨ 2 ਮਿਸ਼ਨ ਤਹਿਤ ਚੰਦਰਮਾ `ਤੇ ਵਿਕਰਮ ਲੈਂਡਰ ਦੀ ਲੈਂਡਿੰਗ ਦੇ ਨਿਰਧਾਰਿਤ ਸਮੇਂ ਤੋਂ 2 ਮਿੰਟ ਪਹਿਲਾਂ ਇਸਰੋ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ।ਮਿਲ ਰਹੀਆਂ ਖਬਰਾਂ ਅਨੁਸਾਰ ਸਾਇੰਟਿਸ ਸੰਪਰਕ ਟੁੱਟਣ ਤੋਂ ਪਹਿਲਾਂ ਮਿਲੇ ਡਾਟਾ ਦਾ ਵਿਸ਼ਲੇਸ਼ਣ ਕਰ ਰਹੇ ਹਨ।ਉਹ ਸੰਪਰਕ ਮੁੜ ਸਥਾਪਿਤ ਹੋਣ ਲਈ ਆਸਵੰਦ ਹਨ। 

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply