ਬੈਂਗਲੂਰੂ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਚੰਦਰਯਾਨ 2 ਮਿਸ਼ਨ ਤਹਿਤ ਚੰਦਰਮਾ `ਤੇ ਵਿਕਰਮ ਲੈਂਡਰ ਦੀ ਲੈਂਡਿੰਗ ਦੇ ਨਿਰਧਾਰਿਤ ਸਮੇਂ ਤੋਂ 2 ਮਿੰਟ ਪਹਿਲਾਂ ਇਸਰੋ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ।ਮਿਲ ਰਹੀਆਂ ਖਬਰਾਂ ਅਨੁਸਾਰ ਸਾਇੰਟਿਸ ਸੰਪਰਕ ਟੁੱਟਣ ਤੋਂ ਪਹਿਲਾਂ ਮਿਲੇ ਡਾਟਾ ਦਾ ਵਿਸ਼ਲੇਸ਼ਣ ਕਰ ਰਹੇ ਹਨ।ਉਹ ਸੰਪਰਕ ਮੁੜ ਸਥਾਪਿਤ ਹੋਣ ਲਈ ਆਸਵੰਦ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …