ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਸਥਾਨਕ ਵਾਨ ਬਾਜ਼ਾਰ ਵਿੱਚ ਸਥਿਤ ਸ਼ਰਾਬ ਠੇਕੇਦਾਰਾਂ ਦੇ ਦਫ਼ਤਰ ਵਿੱਚ ਅੱਜ ਮੱਸਿਆ ਮੌਕੇ ਵਿਸ਼ਾਲ ਲੰਗਰ ਦਾ ਲਗਾਇਆ ਗਿਆ।ਜਾਣਕਾਰੀ ਦਿੰਦੇ ਵਾਇਨ ਠੇਕੇਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਵਾਇਨ ਠੇਕੇਦਾਰਾਂ ਵਲੋਂ ਹਰ ਮੱਸਿਆ ‘ਤੇ ਨਗਰ ਦੇ ਸੁੱਖ ਦੀ ਕਾਮਨਾ ਲਈ ਲੰਗਰ ਲਗਾਇਆ ਜਾਂਦਾ ਹੈ।ਇਸ ਦੇ ਤਹਿਤ ਅੱਜ ਲੰਗਰ ਲਗਾਇਆ ਗਿਆ।ਇਸ ਮੌਕੇ ਲੋਕਾਂ ਨੂੰ ਰੋਕ ਰੋਕਕੇ ਲੰਗਰ ਵੰਡਿਆ ਗਿਆ।ਇਸ ਪ੍ਰਬੰਧ ਨੂੰ ਕਾਮਯਾਬ ਕਰਣ ਲਈ ਰਾਮ ਕੱਝ ਕੋਟਕਪੂਰਾ, ਪੱਪੂ ਬਰਨਾਲਾ, ਵਿੱਕੀ ਕਵਾਤੜਾ, ਰਾਜੂ ਠਕਰਾਲ, ਸੰਜੂ ਕਵਾਤੜਾ, ਮੁਕੇਸ਼ ਟੀਟੀ ਅੰਗੀ, ਰੋਹੀਤ ਟੰਡਨ, ਰਮੇਸ਼ ਆਨੰਦ, ਮਲ ਸਿੰਘ ਆਦਿ ਨੇ ਸਹਿਯੋਗ ਦਿੱਤਾ ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media