Sunday, April 12, 2026

ਟਰੱਸਟ ਦੇ ਚੇਅਰਮੈਨ ਬੱਸੀ ਵਲੋਂ ਸੜਕਾਂ ਦੇ ਕੰਮ ਦਾ ਉਦਘਾਟਨ

ਅੰਮ੍ਰਿਤਸਰ, ਸਤੰਬਰ 23 (ਪੰਜਾਬ ਪੋਸਟ – ਜਗਦੀਪ ਸਿੰਘ) – ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੇ ਰਣਜੀਤ ਐਵਨਿਊ-ਈ PUNJ2209201914ਬਲਾਕ ਦੀਆਂ ਵੱਖ-ਵੱਖ ਸੜਕਾਂ ਬਣਾਉਣ ਦੇ ਕੰਮਾਂ ਦਾ ਉਦਘਾਟਨ ਕੀਤਾ।ਸੜਕ `ਤੇ ਲੁੱਕ ਪਾਉਣ ਵਾਲੀ ਮਸ਼ੀਨ ਨੂੰ ਸ਼ੁਰੂ ਕਰਨ ਸਮੇਂ ਦੇ ਨਾਲ ਸਬੰਧਤ ਵਾਰਡ ਕੌਂਸਲਰ ਹਰਪਨ ਔਜਲਾ, ਐਕਸੀਅਨ ਬਿਕਰਮ ਸਿੰਘ ਅਤੇ ਇਲਾਕਾ ਵਾਸੀ ਦੁਕਾਨਦਾਰ ਵੀ ਮੌਜੂਦ ਸਨ।ਚੇਅਰਮੈਨ ਬੱਸੀ ਨੇ ਕਿਹਾ ਕਿ ਰਣਜੀਤ ਐਵਨਿਊ-ਈ ਬਲਾਕ ਵਿੱਚ 50 ਲੱਖ ਲਾਗਤ ਨਾਲ ਹੋਣ ਵਾਲੇ ਸੜਕਾਂ ਬਣਾਉਣ ਦੇ ਅਰੰਭੇ ਕਾਰਜ ਇੱਕ ਹਫਤੇ ਵਿੱਚ ਪੁਰੇ ਕਰ ਲਏ ਜਾਣਗੇ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply