ਸਮਰਾਲਾ, 29 ਸਤੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – 707 ਸੁਆਮੀ ਰਵੀ ਚਰਨ ਦਾਸ ਜੀ (ਕਾਸ਼ੀ ਵਾਲੇ) ਜੋ ਪਿਛਲੇ ਦਿਨੀਂ ਆਪਣੀ
ਪਵਿੱਤਰ ਦੇਹ ਨੂੰ ਤਿਆਗ ਕੇ ਸੱਚਖੰਡ ਵਿੱਚ ਜਾ ਬਿਰਾਜੇ ਸਨ।ਉਨ੍ਹਾਂ ਦੇ ਪੂਰਨ ਭਗਤ ਕੁਲਵਿੰਦਰ ਸਿੰਘ ਭਗਵਾਨਪੁਰਾ, ਹਰਬੰਸ ਸਿੰਘ ਅਤੇ ਬਲਵੀਰ ਸਿੰਘ ਚਾਵਾ ਨੇ ਦੱਸਿਆ ਕਿ ਸੁਆਮੀ ਰਵੀ ਚਰਨ ਦਾਸ ਦੀ ਸਮਾਧੀ ਦੀ ਰਸਮ 29 ਸਤੰਬਰ ਨੂੰ ਆਦਿ ਸਤਿਗੁਰੂ ਰਵਿਦਾਸ ਆਦਿ ਧਰਮ ਅਸਥਾਨ ਸੱਚਖੰਡ ਬਸਤੀ ਬਸੀ (ਖੁਰਾਲੀ) ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਪੂਰਨ ਹੋਵੇਗੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media