Tuesday, September 22, 2026

ਵੈਟਨਰੀ ਪੋਲੀਕਲੀਨਿਕ ਮਨਵਾਲ ਵਿਖੇ 550ਵੇਂ ਪ੍ਰਕਾਸ਼ ਪੁਰਬ ਸਬੰਧੀ 100 ਬੂਟੇ ਲਵਾਏ ਗਏ

ਪਠਾਨਕੋਟ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਠਾਨਕੋਟ ਡਾ. ਕੁਲਭੂਸ਼ਨ ਦੀ ਅਗਵਾਈ `ਚ PUNJ2909201914ਵੈਟਨਰੀ ਪੋਲੀਕਲੀਨਿਕ ਮਨਵਾਲ ਜਿਲਾ ਪਠਾਨਕੋਟ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੋਕੇ ਤੇ ਸ਼ਾਮ ਲਾਲ ਪ੍ਰੈਜੀਡੈਂਟ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ 100 ਬੂਟੇ ਲਗਵਾਏ ਗਏ।ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪ੍ਰਣ ਲਿਆ ਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਜਿਹੜੇ ਇਹ 100 ਬੂਟੇ ਲਗਾਏ ਗਏ ਹਨ ਇਹਨਾ ਦੀ ਪੂਰੀ ਦੇਖਭਾਲ ਕੀਤੀ ਜਾਵੇਗੀ ।
ਇਸ ਮੋਕੇ ਡਾ: ਕੁਲਦੀਪ ਮਹਾਜਨ ਸੀਨੀਅਰ ਵੈਟਨਰੀ ਅਫਸਰ ਪਠਾਨਕੋਟ, ਡਾ. ਸਮੇਸ਼ ਸਿੰਘ, ਕਿਸ਼ਨ ਚੰਦਰ ਮਹਾਜਨ ਸੂਬਾ ਪ੍ਰੈਸ ਸਕੱਤਰ, ਰਣਬੀਰ ਸਿੰਘ ਕੈਸ਼ੀਅਰ ਪੀ.ਐਸ.ਐਮ.ਐਸ.ਯੂ, ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀ ਵਿਨੈ ਪ੍ਰਤਾਪ ਸਿੰਘ ਕਲਰਕ, ਸ੍ਰੀਮਤੀ ਅਮਰਜੀਤ, ਭੁਪਿੰਦਰ ਸਿੰਘ ਕਲਰਕ, ਤਜਿੰਦਰ ਸਿੰਘ ਲੈਬ ਸਹਾਇਕ, ਜਸਵਿੰਦਰ ਸਿੰਘ, ਰਾਮ ਚੰਦ, ਦੀਦਾਰ ਸਿੰਘ, ਹਰਬੰਸ ਲਾਲ, ਸਵਰਨ ਚੰਦ, ਸੁਰੇਸ਼ ਕੁਮਾਰ, ਦਰਸ਼ਨ ਚੰਦ, ਮਦਨ ਲਾਲ, ਰਵੀ ਕੁਮਾਰ, ਮਨੋਹਰ ਲਾਲ, ਸੁਰਿੰਦਰ ਕੁਮਾਰ, ਮੇਵਾ ਸਿੰਘ, ਦਵਿੰਦਰਪਾਲ, ਮਹਿੰਦਰ ਸਿੰਘ, ਪ੍ਰੇਮ ਲਾਲ, ਚਰਨ ਦਾਸ, ਅਸ਼ੋਕ ਕੁਮਾਰ, ਪਲਵਿੰਦਰ ਸਿੰਘ, ਜੱਸਾ ਮਸੀਹ ਅਦਿ ਹਾਜ਼ਰ ਸਨ ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply