Tuesday, September 22, 2026

707 ਸੁਆਮੀ ਰਵੀ ਚਰਨ ਦਾਸ ਜੀ (ਕਾਸ਼ੀ ਵਾਲੇ) ਦੀ ਸਮਾਧੀ ਦੀ ਰਸਮ ਅੱਜ

ਸਮਰਾਲਾ, 29 ਸਤੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – 707 ਸੁਆਮੀ ਰਵੀ ਚਰਨ ਦਾਸ ਜੀ (ਕਾਸ਼ੀ ਵਾਲੇ) ਜੋ ਪਿਛਲੇ ਦਿਨੀਂ ਆਪਣੀ PUNJ2909201913ਪਵਿੱਤਰ ਦੇਹ ਨੂੰ ਤਿਆਗ ਕੇ ਸੱਚਖੰਡ ਵਿੱਚ ਜਾ ਬਿਰਾਜੇ ਸਨ।ਉਨ੍ਹਾਂ ਦੇ ਪੂਰਨ ਭਗਤ ਕੁਲਵਿੰਦਰ ਸਿੰਘ ਭਗਵਾਨਪੁਰਾ, ਹਰਬੰਸ ਸਿੰਘ ਅਤੇ ਬਲਵੀਰ ਸਿੰਘ ਚਾਵਾ ਨੇ ਦੱਸਿਆ ਕਿ  ਸੁਆਮੀ ਰਵੀ ਚਰਨ ਦਾਸ ਦੀ ਸਮਾਧੀ ਦੀ ਰਸਮ 29 ਸਤੰਬਰ ਨੂੰ ਆਦਿ ਸਤਿਗੁਰੂ ਰਵਿਦਾਸ ਆਦਿ ਧਰਮ ਅਸਥਾਨ ਸੱਚਖੰਡ ਬਸਤੀ ਬਸੀ (ਖੁਰਾਲੀ) ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਪੂਰਨ ਹੋਵੇਗੀ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply