Thursday, July 16, 2026

ਵਿਸ਼ਵਕਰਮਾ ਦਿਵਸ ਮੌਕੇ ਲਗਾਇਆ ਅੰਨਕੂਟ ਦਾ ਭੰਡਾਰਾ

ਧੂਰੀ, 29 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਸ਼ਹਿਰ ਵਿਖੇ ਵਿਸ਼ਵਕਰਮਾ ਦਿਵਸ ਮੌਕੇ ਵੱਖ-ਵੱਖ ਥਾਂਈਂ ਅੰਨਕੂਟ ਦੇ ਭੰਡਾਰੇ ਚਲਾਏ ਗਏ।ਸ਼੍ਰੀ ਸੰਤ PUNJ2910201904ਕੂਟੀਆ ਸ਼ਿਵ ਮੰਦਰ ਧੂਰੀ ਵੱਲੋਂ ਪ੍ਰਧਾਨ ਵਿਜੈ ਕੁਮਾਰ ਦੀ ਅਗਵਾਈ ਵਿੱਚ ਅੰਨਕੂਟ ਦਾ ਲੰਗਰ ਲਗਾਇਆ ਗਿਆ।ਜਿਸ ਵਿੱਚ ਮੁਕੇਸ਼ ਕੁਮਾਰ, ਰਮੇਸ਼ ਕੁਮਾਰ, ਰਾਜੀਵ ਗੁਪਤ, ਸਤੀਸ਼ ਕੁਮਾਰ, ਰੁਪਿੰਦਰ ਕੁਮਾਰ ਕਾਕਾ, ਭੁਪਿੰਦਰ ਕੁਮਾਰ, ਮਨੀ ਸ਼ਰਮਾਂ, ਕੇਸ਼ਵ ਕੁਮਾਰ, ਦੀਪਾਂਸ਼ੂ ਗੁਪਤਾ, ਵਿਜੈ ਕੁਮਾਰ, ਦੀਪਕ (ਸੋਹਮ ਮੈਂਬਰਜ਼) ਨੇ ਆਪਣਾ ਯੋਗਦਾਨ ਪਾਇਆ।
          ਇਸੇ ਤਰਾਂ ਅਗਰਵਾਲ ਚੈਰੀਟੇਬਲ ਟਰੱਸਟ ਧੂਰੀ ਵੱਲੋਂ ਸਥਾਨਕ ਸ਼ਿਵ ਮੰਦਰ ਕ੍ਰਾਂਤੀ ਚੌਕ ਧੂਰੀ ਵਿਖੇ ਵੀ ਅੰਨਕੁੱਟ ਦਾ ਭੰਡਾਰਾ ਲਗਾ ਕੇ ਲੋੜਵੰਦ ਲੋਕਾਂ ਨੂੰ ਲੰਗਰ ਛਕਾਇਆ ਗਿਆ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply