Tuesday, November 24, 2026

ਮੁਫਤ ਸ਼ੂਗਰ ਚੈਕਅਪ ਕੈਂਪ ਲਗਾਇਆ ਗਿਆ

PPNJ1611201928ਭੀਖੀ, 16 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਲਾਇਨਜ਼ ਕਲੱਬ ਮਾਨਸਾ ਵਲੋਂ ਵਰਲਡ ਡਾਇਬਟੀਜ਼ ਡੇਅ ਸਬੰਧੀ ਗਊਸ਼ਾਲਾ ਪਾਰਕ ਵਾਟਰ ਵਰਕਸ ਰੋਡ ਵਿਖੇ ਮੁਫਤ ਸ਼ੂਗਰ ਚੈਕਅਪ ਕੈਂਪ ਲਗਾਇਆ ਗਿਆ।ਜਿਸ ਵਿੱਚ 155 ਲੋਕਾਂ ਦੀ ਮੁਫਤ ਸ਼ੂਗਰ ਦੀ ਜਾਂਚ ਅਤੇ ਇਸ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ।ਕੈਂਪ ਵਿਚ ਕਲੱਬ ਦੇ ਪ੍ਰਧਾਨ ਨਰੇਸ਼ ਕੁਮਾਰ, ਕੈਸ਼ੀਅਰ ਧਿਆਨ ਚੰਦ, ਸੈਕਟਰੀ ਦੀਪਕ ਸਿੰਗਲਾ, ਜਸਪਾਲ ਸਿੰਘ ਬਰਾੜ, ਤਰਸੇਮ ਗਰਗ, ਸੁਦਾਮਾ ਅਗਰਵਾਲ, ਰੈਪੀ ਗਰਗ ਅਤੇ ਪੀ.ਆਰ.ਓ ਰਮਨਦੀਪ ਵਾਲੀਆ ਆਦਿ ਮੈਂਬਰ ਮੌਜੂਦ ਸਨ ।
   
 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply