Saturday, September 19, 2026

ਇੰਸਪੈਕਟਰ ਜਰਨੈਲ ਸਿੰਘ ਘੁਮਾਣ ਦੇ ਪਿਤਾ ਦੇ ਦਿਹਾਂਤ ਤੇ ਸਿਆਸੀ ਤੇ ਸਮਾਜਿਕ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਚੀਮਾ ਮੰਡੀ/ ਲੌਂਗੋਵਾਲ, 27 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਥਾਣਾ ਚੀਮਾਂ ਮੰਡੀ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਇੰਸਪੈਕਟਰ ਜਰਨੈਲ PPNJ2711201914ਸਿੰਘ ਘੁਮਾਣ ਤੇ ਪਰਮਜੀਤ ਸਿੰਘ ਘਰਾਚੋਂ ਸਾਬਕਾ ਸਰਪੰਚ ਦੇ ਪਿਤਾ ਹਰਦੇਵ ਸਿੰਘ ਘੁਮਾਣ ਦੇ ਅਕਾਲ ਚਲਾਣੇ ‘ਤੇ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ, ਹਲਕਾ ਵਿਧਾਇਕ ਅਮਨ ਅਰੋੜਾ, ਪਰਮਿੰਦਰ ਸਿੰਘ ਢੀਂਡਸਾ ਹਲਕਾ ਵਿਧਾਇਕ ਲਹਿਰਾ, ਸੀਨੀਅਰ ਕਾਂਗਰਸ ਆਗੂ ਹਰਮਨ ਬਾਜਵਾ, ਹਲਕਾ ਇੰਚਾਰਜ ਦਮਨ ਥਿੰਦ ਬਾਜਵਾ, ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਵਿਨਰਜੀਤ ਸਿੰਘ ਗੋਲਡੀ ਸਪੋਕਸਪਰਸਨ ਅਕਾਲੀ ਦਲ, ਰਾਜਿੰਦਰ ਦੀਪਾ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਅਮਨਵੀਰ ਸਿੰਘ ਚੈਰੀ ਨੌਜਵਾਨ ਅਕਾਲੀ ਆਗੂ, ਅੰਤਰਰਾਸ਼ਟਰੀ ਪ੍ਸਿੱਧ ਰਾਗੀ ਭਾਈ ਜਗਮੇਲ ਸਿੰਘ ਛਾਜਲਾ, ਸਰਬ ਸਾਂਝਾ ਵਿਚਾਰ ਮੰਚ ਦੇ ਪ੍ਰਧਾਨ ਮੱਖਣ ਸਿੰਘ ਸ਼ਾਹਪੁਰ, ਲੋਕ ਸੇਵਾ ਸਹਾਰਾ ਕਲੱਬ ਚੀਮਾਂ ਦੇ ਪ੍ਧਾਨ ਜਸਵਿੰਦਰ ਸਰਮਾ, ਚਮਕੌਰ ਸਿੰਘ ਸ਼ਾਹਪੁਰ ਪ੍ਰਧਾਨ ਆਜ਼ਾਦ ਹੈਂਡੀਕੈਪ ਐਸੋਸੀਏਸ਼ਨ ਪੰਜਾਬ ਗੁਰਜਿੰਦਰ ਸਿੰਘ ਸਾਬਕਾ ਸਰਪੰਚ ਮਰਦਖੇੜਾ, ਹਰਪਾਲ ਸਿੰਘ ਖਡਿਆਲ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਮਲਕੀਤ ਸਿੰਘ ਗੁਰਾਇਆ, ਕੁਲਦੀਪ ਸਿੰਘ ਬੁੱਗਰ ਯੂਥ ਕੋਰ ਕਮੇਟੀ ਮੈਂਬਰ, ਬਲਵਿੰਦਰ ਸਿੰਘ ਬੱਬੂ ਸਰਪੰਚ ਸ਼ਾਹਪੁਰ ਕਲਾਂ, ਜੱਗੀ ਸਰਪੰਚ ਲੋਹਾਖੇੜਾ, ਬਿੱਟੂ ਬੀਰ ਕਲਾਂ, ਗੁਰਜੀਤ ਸਿੰਘ ਚਹਿਲ ਜਿਲਾ ਪ੍ਰੈਸ ਟਰੱਸਟ, ਜਗਤਾਰ ਸਿੰਘ ਏ.ਐਸ.ਆਈ, ਹਰਚੇਤਨ ਸਿੰਘ ਏ.ਐਸ.ਆਈ, ਗੁਰਮੇਲ ਸਿੰਘ ਏ.ਐਸ.ਆਈ, ਮਿੱਠੂ ਸਿੰਘ ਏ.ਐਸ.ਆਈ, ਜਸਕਰਨ ਸਿੰਘ ਸੁਨਾਮ, ਬਲਵੀਰ ਸਿੰਘ ਭੰਮ ਤੋਲਾਵਾਲ, ਅਮਨਦੀਪ ਸਿੰਘ ਹੋਡਲਾ, ਜਗਸੀਰ ਦਾਸ ਲੋਗੋਂਵਾਲ ਦਲਜੀਤ ਸਿੰਘ ਬੇਦੀ, ਦਲਜੀਤ ਸਿੰਘ ਮੱਕੜ, ਜਸਵੰਤ ਸਿੰਘ ਤਰਲੋਚਨ ਗੋਇਲ, ਜਸਵਿੰਦਰ ਸਿੰਘ ਸੇਰੋਂ, ਜਸਵੀਰ ਸਿੰਘ ਜੱਸੀ ਲੋਗੋਂਵਾਲ, ਵਿਨੋਦ ਸੇਰੋਂ, ਵਿਨੋਦ ਚੀਮਾਂ, ਅਵਤਾਰ ਸਿੰਘ ਤਾਰੀ ਪ੍ਰਧਾਨ ਨਗਰ ਪੰਚਾਇਤ ਚੀਮਾਂ, ਬਲਵਿੰਦਰ ਸਿੰਘ ਮਾੜੂ ਸਾਬਕਾ ਪ੍ਧਾਨ ਨਗਰ ਪੰਚਾਇਤ ਚੀਮਾਂ, ਹਰਬੰਸ ਸਿੰਘ ਹੈਪੀ ਸਤੋਜ, ਬਲਵਿੰਦਰ ਸਿੰਘ ਬਿੰਦੀ ਕਣਕਵਾਲ ਭੰਗੂਆ, ਤਰਸੇਮ ਸਿੰਘ ਕੁਲਾਰ ਸ਼ਾਹਪੁਰ ਕਲਾਂ, ਮਲਕੀਤ ਸਿੰਘ ਪੰਚ ਸ਼ਾਹਪੁਰ ਕਲਾਂ, ਸੁਖਬੀਰ ਸਿੰਘ ਬਲਾਕ ਸੰਮਤੀ ਮੈਂਬਰ ਸ਼ਾਹਪੁਰ ਕਲਾਂ, ਰਣਜੀਤ ਸਿੰਘ ਸੇਠੀ, ਰਜੀਤ ਸਿੰਘ ਬਬਲੀ, ਜਸਪਾਲ ਸਰਮਾ, ਕੁਲਦੀਪ ਸ਼ਰਮਾ ਗਾਮਾ ਲੈਬ, ਚਮਕੌਰ ਸਿੰਘ ਛਾਜਲਾ, ਡਾ. ਸੁਰੇਸ਼ ਕੁਮਾਰ ਝਾੜੋ, ਡਾਇਰੈਕਟਰ ਗੁਰਚਰਨ ਸਿੰਘ ਸ਼ਾਹਪੁਰ, ਬਰਿੰਦਰਪਾਲ ਸ਼ਰਮਾ ਬਿੱਟੂ, ਡਾ. ਅਵਤਾਰ ਸਿੰਘ ਸ਼ਾਹਪੁਰ, ਡਾ. ਨਾਇਬ ਸਿੰਘ ਸ਼ਾਹਪੁਰ, ਡਾ. ਜਸਪਾਲ ਸਿੰਘ ਸ਼ਾਹਪੁਰ, ਬਲਵਿੰਦਰ ਸ਼ਰਮਾ, ਲਖਵੀਰ ਸਿੰਘ ਲੱਖੀ, ਗਗਨਦੀਪ ਸਿੰਘ, ਸ਼ਿਆਮ ਸਿੰਘ ਸਿੱਧੂ ਨਰੈਣਗੜ੍ਹ, ਕਮਲ ਚਹਿਲ ਸਮਾਉਂ, ਡੀ.ਸੀ ਸਿੰਘ ਪੰਚ ਸ਼ਾਹਪੁਰ ਕਲਾਂ, ਬਹਾਦਰ ਸਿੰਘ ਸੰਧੂ ਐਮ.ਸੀ, ਚੰਦ ਸਿੰਘ ਐਮ.ਸੀ ਚੀਮਾਂ ਤਰਸੇਮ ਸਿੰਘ ਮਿਸਤਰੀ ਸ਼ਾਹਪੁਰ ਕਲਾਂ, ਹਰਜਿੰਦਰ ਸਰਮਾ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply