Monday, June 29, 2026

ਚਾਈਨਾ ਡੋਰ ਦੇ 60 ਗੱਟੂ ਬਰਾਮਦ

ਜੰਡਿਆਲਾ ਗੁਰੂ, 13 ਜਨਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਲੋਹੜੀ ਦੇ ਮੱਦੇਨਜ਼ਰ ਚਾਈਨਾ ਡੋਰ ਦੀ ਵਿਕਰੀ ਕਰ ਰਹੇ ਇੱਕ ਦੁਕਾਨਦਾਰ ਨੂੰ ਕਾਬੀ PPNJ1301202005ਕੀਤਾ ਗਿਆ ਹੈ।ਏ.ਐਸ.ਆਈ ਜੱਸਾ ਸਿੰਘ ਨੇ ਪੁਲਿਸ ਪਾਰਟੀ ਸਮੇਤ ਸਮੇਤ ਦੁਕਾਨ ‘ਤੇ ਰੇਡ ਮਾਰ ਕੇ 60 ਗੱਟੂ ਬਰਾਮਦ ਕਰ ਕੇ ਬਲਦੇਵ ਸਿੰਘ ਵਾਸੀ ਜੰਡਿਆਲਾ ਗੁਰੁ ਨੂੰ ਗ੍ਰਿਫਤਾਰ ਕੀਤਾ ਗਿਆ।ਜ਼ੁਰਮ ਜਮਾਨਤਯੋਗ ਹੋਣ ਕਰਕੇ ਦੋਸ਼ੀ ਨੂੰ ਜ਼ਮਾਨਤ ਰਿਹਾਅ ਕੀਤਾ ਗਿਆ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply