Wednesday, September 30, 2026

ਬਿਜਲੀ ਸਪਲਾਈ ਬੰਦ ਰਹੇਗੀ

ਲੌਂਗੋਵਾਲ , 16 ਫਰਵਰੀ (ਪੰਜਾਬ ਪੋਸਟ – ਜਗਸੀਰ ਸਿੰਘ ) – ਪਾਵਰਕਾਮ ਦਫ਼ਤਰ ਲੌਂਗੋਵਾਲ ਦੇ ਐਸ.ਡੀ.ਓ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ SDO Subash Chanderਕਸਬਾ ਨਿਵਾਸੀਆ ਨੂੰ ਨਿਰਵਿਘਨ ਸਪਲਾਈ ਦੇਣ ਲਈ ਚੱਲ ਰਹੇ ਸੁਧਾਰ ਦੇ ਕੰਮ ਲਈ 17 ਫਰਵਰੀ ਨੂੰ ਝਾੜੋ ਪੱਤੀ, ਰੰਧਾਵਾ ਪੱਤੀ, ਵਡਿਆਣੀ ਪੱਤੀ ਅਤੇ ਅੰਦਰਲੇ ਖੁਹ ਵਾਲੇ ਏਰੀਏ, 18 ਫਰਵਰੀ ਨੂੰ ਕੈਬੋਵਾਲ ਰੋਡ ਅਤੇ ਨਮੋਲ ਰੋਡ ਵਾਲੇ ਏਰੀਏ ਅਤੇ 19 ਫਰਵਰੀ ਨੂੰ ਝਾੜੋ ਪੱਤੀ, ਰੰਧਾਵਾ ਪੱਤੀ, ਵਡਿਆਣੀ ਪੱਤੀ ਅਤੇ ਅੰਦਰਲੇ ਖੁਹ ਵਾਲੇ ਏਰੀਏ ਦੀ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬੰਦ ਰਹੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …