Tuesday, April 14, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 4 ਦਸੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਮਈ 2020 `ਚ ਲਈਆਂ ਗਈਆ ਐਮ.ਏ. ਅੰਗਰੇਜ਼ੀ ਸਮੈਸਟਰ ਚੌਥਾ, ਐਮ.ਏ. ਜਰਨਲਿਜ਼ਮ ਐਂਡ ਮਾਸ ਕਮਿਨੀਕੇਸ਼ਨ ਸਮੈਸਟਰ – ਚੌਥਾ, ਐਮ.ਐੱਸ.ਸੀ. (ਕੰਪਿਊਟਰ ਸਾਇੰਸ) ਸਮੈਸਟਰ – ਚੌਥਾ, ਡਿਪਲੋਮਾ ਕੋਰਸ ਇਨ ਫ੍ਰੈਂਚ (ਫੁਲ ਟਾਈਮ), ਸਮੈਸਟਰ ਦੂਜਾ, ਡਿਪਲੋਮਾ ਕੋਰਸ ਇਨ ਫ੍ਰੈਂਚ (ਪਾਰਟ ਟਾਈਮ) ਸਮੈਸਟਰ ਦੂਜਾ, ਡਿਪਲੋਮਾ ਕੋਰਸ ਇਨ ਜਰਮਨ (ਪਾਰਟ ਟਾਈਮ), ਸਮੈਸਟਰ ਦੁਜਾ, ਡਿਪਲੋਮਾ ਕੋਰਸ ਇਨ ਪਰਸ਼ੀਅਨ (ਪਾਰਟ ਟਾਈਮ), ਸਮੈਸਟਰ ਦੂਜਾ, ਡਿਪਲੋਮਾ ਕੋਰਸ ਇਨ ਉਰਦੂ (ਪਾਰਟ ਟਾਈਮ), ਸਮੈਸਟਰ ਦੂਜਾ, ਐਡਵਾਂਸ ਡਿਪਲੋਮਾ ਕੋਰਸ ਇਨ ਫ੍ਰੈਂਚ (ਪਾਰਟ ਟਾਈਮ), ਸਮੈਸਟਰ ਦੂਜਾ, ਬੈਚਲਰ ਆਫ਼ ਮਲਟੀਮੀਡੀਆ ਸਮੈਸਟਰ ਅੱਠਵਾਂ, ਐਮ.ਐਸ.ਸੀ ੴਹਟਟਪ://ੳੇਮ.ੳੇਸ.ਸ/ਿ ਗਣਿਤ ਸਮੈਸਟਰ ਚੌਥਾ, ਐਮ.ਐਸ.ਸੀ ੴਹਟਟਪ://ੳੇਮ.ੳੇਸ.ਸ/ਿ ਬਾਇਓਇਨਫਰਮੈਟਿਕਸ ਸਮੈਸਟਰ ਚੌਥਾ ਅਤੇ ਸਰਟੀਫਿਕੇਟ ਕੋਰਸ ਇਨ ਅਰੈਬਿਕ (ਪਾਰਟ ਟਾਈਮ) ਸਮੈਸਟਰ ਦੂਜਾ ਦੀਆਂ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ www.gndu.ac`ਤੇ ਵੇਖਿਆ ਜਾ ਸਕਦਾ ਹੈ।ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਮਨੋਜ ਕੁਮਾਰ ਨੇ ਦਿੱਤੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …