Monday, March 16, 2026

ਰੈਨੋਵੇਸ਼ਨ ਦੇ ਕੰਮ ਕਾਰਨ ਸੇਵਾ ਕੇਂਦਰ ਬਲਾਚੌਰ ਅੱਜ ਬੰਦ ਰਹੇਗਾ

ਨਵਾਂਸ਼ਹਿਰ, 26 ਮਾਰਚ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਲਡਿੰਗ ਦੀ ਰੈਨੋਵੇਸ਼ਨ ਦੇ ਚੱਲ ਰਹੇ ਕੰਮ ਕਾਰਨ ਤਹਿਸੀਲ ਕੰਪਲੈਕਸ ਬਲਾਚੌਰ ਵਿੱਚਲਾ ਟਾਈਪ-2 ਸੇਵਾ ਕੇਂਦਰ 27 ਮਾਰਚ 2021 ਦਿਨ ਸਨਿੱਚਰਵਾਰ ਨੂੰ ਬੰਦ ਰਹੇਗਾ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਲਾਚੌਰ ਸਬ-ਡਵੀਜ਼ਨ ਦੇ ਬਾਕੀ ਸਾਰੇ ਸੇਵਾ ਕੇਂਦਰ ੇ ਖੁੱਲ੍ਹੇ ਰਹਿਣਗੇ, ਜਿਨ੍ਹਾਂ ਵਿਚ ਕਾਠਗੜ੍ਹ, ਖੁਰਦਾਂ, ਟੋਂਸਾ, ਭੱਦੀ ਅਤੇ ਸੜੋਆ ਸ਼ਾਮਿਲ ਹਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …