Sunday, March 29, 2026

ਸ਼ੋਮਣੀ ਅਕਾਲੀ ਦਲ (ਬਾਦਲ) ਬੀ.ਸੀ ਵਿੰਗ ਜ਼ਿਲ੍ਹਾ ਸੰਗਰੂਰ ਦੀ ਸੂਚੀ ਜਾਰੀ

ਜਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਜੋਸਨ ਨੇ ਸੂਚੀ ਕੀਤੀ ਜਾਰੀ

ਸੰਗਰੂਰ, 24 ਅਕਤੂਬਰ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਬਾਦਲ ਬੀ.ਸੀ ਵਿੰਗ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ।ਸੁਨਾਮ ਵਿਖੇ ਪਾਰਟੀ ਦੇ ਉਮੀਦਵਾਰ ਬਲਦੇਵ ਸਿੰਘ ਮਾਨ ਦੀ ਹਾਜ਼ਰੀ ਵਿੱਚ ਪਾਰਟੀ ਦੇ ਬੁਲਾਰੇ ਵਿਨਰਜੀਤ ਸਿੰਘ ਖਡਿਆਲ ਸਮੇਤ ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਜੋਸਨ ਵਲੋਂ ਜਿਲੇ ਅੰਦਰ ਨਿਯੁੱਤਕੀਆਂ ਕੀਤੀਆਂ ਗਈਆਂ।
                     ਜਿਨ੍ਹਾਂ ਦੇ ਨਾਮ ਮਲਕੀਅਤ ਸਿੰਘ ਬੌਕਸਰ ਨੂੰ ਜਨਰਲ ਸਕੱਤਰ, ਤਰਲੋਚਨ ਸਿੰਘ ਹਲਕਾ ਇੰਚਾਰਜ ਅਮਰਗੜ੍ਹ, ਮਾਸਟਰ ਕੁਲਦੀਪ ਸਿੰਘ ਮੀਤ ਪ੍ਰਧਾਨ, ਜਸਵਿੰਦਰ ਸਿੰਘ ਮੀਤ ਪ੍ਰਧਾਨ, ਰਵਿੰਦਰ ਸਿੰਘ ਬੱਲੋਵਾਲ ਅਹਿਮਦਗੜ੍ਹ ਪ੍ਰੈਸ ਸਕੱਤਰ, ਮੇਜਰ ਸਿੰਘ ਪ੍ਰਚਾਰ ਸਕੱਤਰ, ਸਰਵਣ ਸਿੰਘ ਜਥੇਬੰਦਕ ਸਕੱਤਰ, ਗੁਰਮੇਲ ਸਿੰਘ ਸੀਨੀਅਰ ਮੈਂਬਰ, ਨਜ਼ੀਰ ਖ਼ਾਨ ਸੀਨੀਅਰ ਮੈਂਬਰ, ਇਲਿਆਸ ਸੀਨੀਅਰ ਮੈਂਬਰ, ਗੁਰਜੀਤ ਸਿੰਘ ਸੀਨੀਅਰ ਮੈਂਬਰ, ਦਰਸ਼ਨ ਸਿੰਘ ਸੀਨੀਅਰ ਮੈਂਬਰ, ਨਾਰ ਸਿੰਘ ਜਥੇਬੰਦਕ ਸਕੱਤਰ, ਵਕੀਲ ਸਿੰਘ ਸੀਨੀਅਰ ਮੈਂਬਰ, ਕਪੂਰ ਖਾਂ ਮੀਤ ਸਕੱਤਰ, ਹਰਬੰਸ ਸਿੰਘ ਸੀਨੀਅਰ ਮੈਂਬਰ, ਨੈਬ ਖ਼ਾਨ ਸੀਨੀਅਰ ਮੈਂਬਰ, ਲਾਭ ਸਿੰਘ ਸੀਨੀਅਰ ਮੈਂਬਰ, ਮੁਹੰਮਦ ਮਨੀਰ ਹਲਕਾ ਇੰਚਾਰਜ ਮਲੇਰਕੋਟਲਾ, ਸਰਾਜ ਖਾਂ ਮੀਤ ਪ੍ਰਧਾਨ, ਇਮਰਾਨ ਅਲੀ ਮੀਤ ਪ੍ਰਧਾਨ, ਜਗਤਾਰ ਸਿੰਘ ਸੀਨੀਅਰ ਮੈਂਬਰ, ਕਰਮ ਸਿੰਘ ਸੀਨੀਅਰ ਮੈਂਬਰ, ਰਵਿੰਦਰ ਸਿੰਘ ਸੀਨੀਅਰ ਮੈਂਬਰ, ਜਗਤਾਰ ਸਿੰਘ ਸੀਨੀਅਰ ਮੈਂਬਰ ,ਕਰਮ ਸਿੰਘ ਸੀਨੀਅਰ ਮੈਂਬਰ, ਹਰਵਿੰਦਰ ਸਿੰਘ ਸੀਨੀਅਰ ਮੈਂਬਰ, ਸਨਪ੍ਰੀਤ ਸਿੰਘ ਮੀਤ ਪ੍ਰਧਾਨ, ਜਗਦੇਵ ਸਿੰਘ ਪ੍ਰਚਾਰ ਸਕੱਤਰ, ਅਰਸ਼ਦ ਮੁਹੰਮਦ ਪ੍ਰਚਾਰ ਸਕੱਤਰ, ਅਰਸ਼ਦ ਖਾਨ ਸੀਨੀਅਰ ਮੈਂਬਰ, ਰਾਜ ਖਾਨ ਸੀਨੀਅਰ ਮੈਂਬਰ, ਅਬਦੁਲ ਗੁਫਾਰ ਸੀਨੀਅਰ ਮੈਂਬਰ, ਰਾਜੇਸ਼ ਕੁਮਾਰ ਸੀਨੀਅਰ ਮੈਂਬਰ ,ਦਵਿੰਦਰ ਸਿੰਘ ਸੁਨਾਮ ਮੁੱਖ ਬੁਲਾਰਾ ਜਸਪਾਲ ਸਿੰਘ ਸੁਨਾਮ ਚੇਅਰਮੈਨ, ਗੁਰਜੀਤ ਸਿੰਘ ਬਡਰੁੱਖਾਂ ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਸੀਨੀਅਰ ਮੈਂਬਰ, ਜਗਸੀਰ ਸਿੰਘ ਜਥੇਬੰਦਕ ਸਕੱਤਰ, ਕਰਮ ਸਿੰਘ ਪ੍ਰਚਾਰ ਸਕੱਤਰ, ਹਰਵਿੰਦਰ ਸਿੰਘ ਲੌਂਗੋਵਾਲ ਸੀਨੀਅਰ ਮੈਂਬਰ, ਅਮਨਦੀਪ ਸਿੰਘ ਲੌਂਗੋਵਾਲ ਸੀਨੀਅਰ ਮੈਂਬਰ, ਰਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਕੁਲਵੰਤ ਸਿੰਘ ਗਹੀਰ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਸੁਨਾਮ ਖਜ਼ਾਨਚੀ, ਬਿੱਲੂ ਸਿੰਘ ਰਾਜਪੂਤ ਸੁਨਾਮ ਮੀਤ ਪ੍ਰਧਾਨ, ਮੱਖਣ ਸਿੰਘ ਢੋਟ ਜਥੇਬੰਦਕ ਸਕੱਤਰ, ਨਿਰਮਲ ਸਿੰਘ ਮੀਨਾ ਜਥੇਬੰਦਕ ਸਕੱਤਰ, ਦਰਸ਼ਨ ਸਿੰਘ ਖੁਰਮੀ ਸੁਨਾਮ ਹਲਕਾ ਇੰਚਾਰਜ਼ ਸੁਨਾਮ, ਪ੍ਰੀਤਮ ਸਿੰਘ ਸੁਨਾਮ ਸਰਪ੍ਰਸਤ, ਕੁਲਵਿੰਦਰ ਸਿੰਘ ਖਨੌਰੀ ਸੀਨੀਅਰ ਮੀਤ ਪ੍ਰਧਾਨ ਹਲਕਾ ਲਹਿਰਾ ਤੇ ਖਨੌਰੀ।ਇਸੇ ਤਰ੍ਹਾਂ ਜ਼ਿਲ੍ਹਾ ਜਥੇਬੰਦੀ ਦੇ ਅਹੁਦੇਦਾਰਾਂ ਦੀਆਂ ਨਿਯੁੱਕਤੀਆਂ ਵੀ ਕੀਤੀਆਂ।ਜਿਨ੍ਹਾਂ ਵਿੱਚ ਬੂਟਾ ਸਿੰਘ ਬਾਲਦ ਕਲਾਂ ਸੀਨੀਅਰ ਮੀਤ ਪ੍ਰਧਾਨ, ਨਛੱਤਰ ਸਿੰਘ ਭਵਾਨੀਗੜ ਸੀਨੀਅਰ ਮੀਤ ਪ੍ਰਧਾਨ, ਸੇਖਾ ਸਿੰਘ ਨਰੈਣਗੜ ਮੀਤ ਪ੍ਰਧਾਨ, ਦਲਜੀਤ ਸਿੰਘ ਭਵਾਨੀਗੜ੍ਹ ਮੀਤ ਪ੍ਰਧਾਨ, ਰਜਿੰਦਰ ਸਿੰਘ ਭਵਾਨੀਗੜ ਜਨਰਲ ਸਕੱਤਰ, ਸੁਖਵਿੰਦਰ ਸਿੰਘ ਥਲੇਸਾਂ ਜਨਰਲ ਸਕੱਤਰ, ਲਾਲ ਸਿੰਘ ਸੰਗਰੂਰ ਸਕੱਤਰ ਨਿਯੁੱਕਤ ਕੀਤੇ ਅਹੁੱਦੇਦਾਰਾਂ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਜੋਸਨ ਨੇ ਕਿਹਾ ਕਿ ਜ਼ਿਲ੍ਹੇ ਦੀ ਸਮੱਚੀ ਬੀ.ਸੀ ਵਿੰਗ ਦੀ ਜਥੇਬੰਦੀ ਪਾਰਟੀ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਪਾਰਟੀ ਉਮੀਦਵਾਰ ਬਲਦੇਵ ਸਿੰਘ ਮਾਨ ਜੇ ਚੋਣ ਮੁਹਿੰਮ ਵਿੱਚ ਹਿੱਸਾ ਲੈਣਗੇ ।
                        ਇਸ ਮੌਕੇ ਪਰਮਜੀਤ ਸਿੰਘ ਪੰਮਾ, ਕੇਸਰ ਸਿੰਘ ਢੋਟ, ਪ੍ਰਭਸ਼ਰਨ ਸਿੰਘ ਬੱਬੂ, ਪਰਮਜੀਤ ਸਿੰਘ ਤਾਜੋ, ਸੁਰਿੰਦਰ ਸਿੰਘ ਘਾਸੀਵਾਲਾ ਸਮੇਤ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …