ਅੰਮ੍ਰਿਤਸਰ, 25 ਦਸੰਬਰ (ਜਗਦੀਪ ਸਿੰਘ) - ਸਥਾਨਕ ਈਸਟ ਮੋਹਨ ਨਗਰ ਸਥਿਤ ਪਲੇਅ ਲਿਟਰਾ ਸਕੂਲ ਵਿੱਚ ਮਨਾਏ ਗਏ ਕ੍ਰਿਸ਼ਮਸ ਦੇ ਤਿਓਹਾਰ ਮੌਕੇ ਸਾਂਤਾ ਕਲਾਜ਼ ਦੀ ਵੇਸ਼ ਭੂਸ਼ਾ ‘ਚ ਸੱਜੇ ਬੱਚੇ ਹਰਗੁਨਪ੍ਰੀਤ ਸਿੰਘ ਅਤੇ ਸ਼ੁਭਦੀਪ ਸਿੰਘ।