Monday, September 14, 2026

ਪੈਂਥਰ ਡਿਵੀਜ਼ਨ ਵਿੱਚ ਸਾਈਕਲ ਮੁਹਿੰਮ ਦੇ ਸੁਆਗਤ ਲਈ ਅੰਮ੍ਰਿਤਸਰ ਵਿਖੇ ਕੀਤਾ ਫਲੈਗ-ਇਨ

ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰ) – ਅਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਪੈਂਥਰ ਡਵੀਜ਼ਨ ਦੀ ਫੋਰਟ ਤੋਂ ਫੋਰਟ ਸਾਈਕਲਿੰਗ ਮੁਹਿੰਮ ਅੱਜ 938 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦੇ ਹੋਏ ਅੰਮ੍ਰਿਤਸਰ ਵਿੱਚ 12 ਕਿਲ੍ਹਿਆਂ ਨੂੰ ਕਵਰ ਕਰਦੀ ਹੋਈ ਸਮਾਪਤ ਹੋਈ।
                   ਪੈਂਥਰ ਡਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ ਵਲੋਂ ਮੁਹਿੰਮ ਦਾ ਸੁਆਗਤ ਕਰਨ ਲਈ ਅੰਮ੍ਰਿਤਸਰ ਵਿਖੇ ਫਲੈਗ-ਇਨ ਕੀਤਾ ਗਿਆ।ਮੁਹਿੰਮ ਦੀ ਟੀਮ ਨੂੰ 26 ਮਾਰਚ 2022 ਨੂੰ ਖਾਲਸਾ ਕਾਲਜ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ ਅਤੇ ਅਮੀਰ ਸੱਭਿਆਚਾਰਕ, ਪਰੰਪਰਾ ਅਤੇ ਇਤਿਹਾਸ ਨੂੰ ਦੇਖਦੇ ਹੋਏ ਮੁਹਿੰਮ ਨੇ ਪੂਰੇ ਪੰਜਾਬ ਦੀ ਯਾਤਰਾ ਕੀਤੀ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …